ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਇਆਵਤੀ ਸਰਕਾਰ ਦਾ ਸਾਲ ਪੂਰਾ
ਭਾਸ਼ਾ
ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਕੱਲ੍ਹ ਆਪਣੀ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਮੌਕੇ 'ਤੇ ਆਯੋਜਿਤ ਇੱਕ ਸਮਾਰੋਹ 'ਚ ਅਨੇਕਾਂ ਵਿਕਾਸ ਯੋਜਨਾਵਾਂ ਦੀ ਘੋਸ਼ਣਾ ਕਰੇਗੀ।

ਅਧਿਕਾਰਕ ਸੂਤਰਾਂ ਅਨੁਸਾਰ ਪਹਿਲੀ ਵਾਰ ਪੂਰਣ ਬਹੁਮਤ ਨਾਲ ਬਣੀ ਆਪਣੀ ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ ਮੁੱਖਮੰਤਰੀ ਮਾਇਆਵਤੀ ਪੂਰੀਆਂ ਹੋ ਚੁੱਕੀਆਂ ਕੁੱਝ ਯੋਜਨਾਵਾਂ ਬਾਰੇ ਦੱਸੇਗੀ ਅਤੇ ਭਵਿੱਖ ਵਿੱਚ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਦੀ ਵੀ ਘੋਸ਼ਣਾ ਕਰੇਗੀ।
ਹੋਰ ਵੀ
ਯਸ਼ਵੰਤ ਸਿਨ੍ਹਾ ਹਸਪਤਾਲ 'ਚ ਭਰਤੀ
ਸਰਕਾਰ ਪਾਕਿ ਸਰਕਾਰ ਨਾਲ ਸਖਤੀ ਨਾਲ ਗੱਲ ਕਰੇ:ਭਾਜਪਾ
20 ਲੱਖ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਭਾਰਤ ਆਏ
ਇਸ ਸਾਲ ਕਣਕ ਦਾ ਆਯਾਤ ਨਹੀਂ ਹੋਵੇਗਾ:ਪਵਾਰ
ਭਾਰਤੀ ਮੂਲ ਦੇ ਅਮਰੀਕੀ ਨੌਜਵਾਨ ਦੀ ਹੱਤਿਆ
ਅਗਨੀ-3 ਦਾ ਵਿਗਿਆਨਿਕ ਦਲ ਸਨਮਾਨਿਤ