ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯਸ਼ਵੰਤ ਸਿਨ੍ਹਾ ਹਸਪਤਾਲ 'ਚ ਭਰਤੀ
ਭਾਸ਼ਾ
ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨ੍ਹਾ ਨੂੰ ਅੱਜ ਇੱਥੇ ਇੱਕ ਪ੍ਰਦਰਸ਼ਨ ਦੌਰਾਨ ਬੇਚੈਨੀ ਮਹਿਸੂਸ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਰਾਜ 'ਚ ਭਾਜਪਾ ਦੇ ਮੁੱਖ ਸਚੇਤਕ ਸੀਪੀ ਸਿੰਘ ਨੇ ਦੱਸਿਆ ਕਿ ਸਿਨ੍ਹਾ ਨੂੰ ਹਸਪਤਾਲ 'ਚ ਗਲੂਕੋਜ਼ ਚੜਾਇਆ ਜਾ ਰਿਹਾ ਹੈ। ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਦੇ ਸਰੀਰ 'ਚ ਪਾਣੀ ਦੀ ਕਮੀ ਦੇ ਕਾਰਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹ।ਉਨ੍ਹਾਂ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹ।ਰਾਜ 'ਚ ਸਰਕਾਰੀ ਮਸ਼ੀਨਰੀ ਅਸਫ਼ਲ ਹੋਣ ਦੇ ਵਿਰੋਧ 'ਚ ਅੱਜ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਰਾਜ ਦੇ ਮੁੱਖ ਮੰਤਰੀ ਮਧੂ ਕੋੜਾ ਦੀ ਰਿਹਾਇਸ਼ ਦਾ ਘੇਰਾਓ ਦਾ ਯਤਨ ਕੀਤਾ ਸੀ।

ਹੋਰ ਵੀ
ਸਰਕਾਰ ਪਾਕਿ ਸਰਕਾਰ ਨਾਲ ਸਖਤੀ ਨਾਲ ਗੱਲ ਕਰੇ:ਭਾਜਪਾ
20 ਲੱਖ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਭਾਰਤ ਆਏ
ਇਸ ਸਾਲ ਕਣਕ ਦਾ ਆਯਾਤ ਨਹੀਂ ਹੋਵੇਗਾ:ਪਵਾਰ
ਭਾਰਤੀ ਮੂਲ ਦੇ ਅਮਰੀਕੀ ਨੌਜਵਾਨ ਦੀ ਹੱਤਿਆ
ਅਗਨੀ-3 ਦਾ ਵਿਗਿਆਨਿਕ ਦਲ ਸਨਮਾਨਿਤ
'ਤਾਰੇ ਜ਼ਮੀਨ ਪਰ' ਦੇਖ ਮਨਮੋਹਨ ਭਾਵੁਕ ਹੋਏ