ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
20 ਲੱਖ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਭਾਰਤ ਆਏ
ਭਾਸ਼ਾ
ਭਾਰਤ ਵੀ ਹੁਣ ਵਿਦੇਸ਼ੀ ਸੈਲਾਨੀਆਂ ਲਈ ਆਕਰਸ਼ਤ ਕੇਂਦਰ ਬਣਦਾ ਜਾ ਰਿਹਾ ਹੈ,ਇਸ ਸਾਲ ਜਨਵਰੀ ਤੋਂ ਅਪ੍ਰੈਲ ਦੇ ਚਾਰ ਮਹੀਨਿਆਂ ਦੌਰਾਨ 20 ਲੱਖ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਆਏ,ਜਿਨ੍ਹਾਂ ਤੋਂ 19312 ਕਰੋੜ ਰੁੱਪਏ ਦੀ ਵਿਦੇਸ਼ੀ ਮੁਦਰਾ ਦੀ ਪ੍ਰਾਪਤੀ ਹੋਈ।

ਇੱਕ ਸਰਕਾਰੀ ਬਿਆਨ ਮੁਤਾਬਕ ਜਨਵਰੀ ਤੋਂ ਅਪ੍ਰੈਲ 2008 ਦੇ ਚਾਰ ਮਹੀਨਿਆਂ ਦੌਰਾਨ ਸ਼ੁਰੂਆਤੀ ਅਨੁਮਾਨਾਂ ਮੁਤਾਬਕ 20 ਲੱਖ 25 ਹਜ਼ਾਰ ਵਿਦੇਸ਼ੀ ਸੈਲਾਨੀ ਭਾਰਤ ਆਏ,ਜੋ ਪਿੱਛਲੇ ਸਾਲ ਦੀ ਇਸ ਅੱਵਧੀ ਦੇ ਮੁਕਾਬਲੇ 11 ਦਸ਼ਮਲਵ 9 ਫ਼ੀਸਦੀ ਜ਼ਿਆਦਾ ਹੈ।

ਇਨ੍ਹਾਂ ਚਾਰ ਮਹੀਨਿਆਂ ਦੌਰਾਨ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਤੋਂ ਦੇਸ਼ ਨੂੰ ਕੁੱਲ 19312 ਕਰੋੜ ਰੁੱਪਏ ਦੀ ਵਿਦੇਸ਼ੀ ਮੁਦਰਾ ਦੀ ਪ੍ਰਾਪਤੀ ਹੋਣ ਦਾ ਅਨੁਮਾਨ ਹੈ,ਜੋ ਪਿੱਛਲੇ ਸਾਲ ਤੁਲਨਾ 'ਚ 17 ਦਸ਼ਮਲਵ 8 ਪ੍ਰਤਿਸ਼ਤ ਜ਼ਿਆਦਾ ਹੈ।
ਹੋਰ ਵੀ
ਇਸ ਸਾਲ ਕਣਕ ਦਾ ਆਯਾਤ ਨਹੀਂ ਹੋਵੇਗਾ:ਪਵਾਰ
ਭਾਰਤੀ ਮੂਲ ਦੇ ਅਮਰੀਕੀ ਨੌਜਵਾਨ ਦੀ ਹੱਤਿਆ
ਅਗਨੀ-3 ਦਾ ਵਿਗਿਆਨਿਕ ਦਲ ਸਨਮਾਨਿਤ
'ਤਾਰੇ ਜ਼ਮੀਨ ਪਰ' ਦੇਖ ਮਨਮੋਹਨ ਭਾਵੁਕ ਹੋਏ
ਜੰਮੂ ਕਸ਼ਮੀਰ ਦੀ ਸਥਿਤੀ 'ਚ ਸੁਧਾਰ:ਪਾਟਿਲ
ਵਾਜਪਈ ਨੇ ਹਿੰਮਤ ਦਿਖਾਈ:ਕਲਾਮ