ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਜਸਥਾਨ ਸੀਮਾ ਤੋਂ 28 ਕਿੱਲੋ ਹੈਰੋਇਨ ਜ਼ਬਤ
ਵਾਰਤਾ
ਪੰਜਾਬ-ਰਾਜਸਥਾਨ ਰਾਜ ਦੀ ਸੀਮਾ ਦੇ ਨੇੜੇ ਅਬੋਹਰ-ਸ਼੍ਰੀਗੰਗਾਨਗਰ ਮਾਰਗ ਤੇ ਰਾਜ ਖੁਫੀਆ ਵਿਭਾਗ ਅਤੇ ਸੀਮਾ ਕਰ ਵਿਭਾਗ ਦੇ ਸਾਂਝੇ ਅਭਿਆਨ ਦੌਰਾਨ ਕੱਲ ਇੱਕ ਟਰੱਕ 'ਚੋਂ 28 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ।

ਜੋਧਪੁਰ ਦੇ ਸੰਯੁਕਤ ਸੀਮਾ ਕਰ ਕਮਿਸ਼ਨਰ ਹਰਚਰਨ ਸਿੰਘ ਨੇ ਅੱਜ ਇੱਥੇ ਵਾਰਤਾ ਨੂੰ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਕੱਲ ਸਵੇਰੇ ਹੈਰੋਇਨ ਜ਼ਬਤ ਕੀਤੀ ਗਈ।

ਸ਼੍ਰੀ ਸਿੰਘ ਨੇ ਦੱਸਿਆ ਕਿ ਇੱਕ ਟਰੱਕ ਦਾ ਪਿੱਛਾ ਕਰ ਉਸਨੂੰ ਰੋਕਿਆ ਗਿਆ ਪਰ ਇਸ ਦੌਰਾਨ ਟਰੱਕ ਵਿੱਚ ਸਵਾਰ ਦੋ ਲੋਕ ਭੱਜ ਗਏ। ਉਹਨਾਂ ਨੇ ਦੱਸਿਆ ਕਿ ਹੈਰੋਇਨ ਦੀ ਤਸਕਰੀ ਪਾਕਿਸਤਾਨ ਤੋਂ ਪੰਜਾਬ ਸੀਮਾ ਦੁਆਰਾ ਕੀਤੀ ਗਈ ਸੀ। ਹੈਰੋਇਨ ਨੂੰ ਪੰਜਾਬ ਤੋਂ ਰਾਜਧਾਨੀ ਦੇ ਕਿਸੇ ਸੁਰੱਖਿਅਤ ਸਥਾਨ ਤੇ ਲਿਜਾਇਆ ਜਾ ਰਿਹਾ ਸੀ।
ਹੋਰ ਵੀ
ਜੰਮੂ 'ਚ 10 ਕਿੱਲੋ ਆਰਡੀਐਕਸ ਬਰਾਮਦ
ਕਿਡਨੀ ਕਿੰਗ ਅਮਿਤ ਦੀ ਜ਼ਮਾਨਤ ਖਾਰਜ਼
ਕਲਾਮ ਵੱਲੋਂ ਪ੍ਰਮਾਣੂ ਕਰਾਰ ਦੀ ਪੈਰਵੀ
ਡਾ. ਵੇਣੂਗੋਪਾਲ ਨੇ ਫਿਰ ਅਹੁਦਾ ਸੰਭਾਲਿਆ
ਪਾਟਿਲ ਦਾ ਮੇਘਾਲਿਆ ਦੌਰਾ 13 ਮਈ ਨੂੰ
ਦੰਗਾ ਫੈਲਾਉਣ ਦੇ ਛੇ ਆਰੋਪੀ ਬਰੀ