ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੰਮੂ 'ਚ 10 ਕਿੱਲੋ ਆਰਡੀਐਕਸ ਬਰਾਮਦ
ਵਾਰਤਾ
ਜੰਮੂ-ਕਸ਼ਮੀਰ ਦੇ ਸਾਂਬਾ ਜਿਲ੍ਹੇ ਦੇ ਸੁਚਾਨੀ ਵਣ ਖੇਤਰ ਵਿੱਚ ਅੱਤਵਾਦੀਆਂ ਦੇ ਗੁਪਤ ਠਿਕਾਣੇ ਤੋਂ 10 ਕਿੱਲੋ ਆਰਡੀਐਕਸ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਕੀਤਾ ਗਿਆ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫ.ਕਰਨਲ ਐਸਡੀ ਗੋਸਵਾਮੀ ਨੇ ਇੱਥੇ ਦੱਸਿਆ ਕਿ ਕੱਲ ਰਾਤ ਸੈਨਾ ਅਤੇ ਪੁਲਿਸ ਨੇ ਇੱਕ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀਆਂ ਦੇ ਠਿਕਾਣੇ ਤੋਂ 10 ਕਿੱਲੋ ਆਰਡੀਐਕਸ, 111 ਪੀਕਾ ਗੋਲੀਆਂ, ਦੋ ਯੂਬੀਜੀਐਲ ਗ੍ਰੇਨੇਡ, ਦੋ ਡੇਟੋਨੇਟਰ ਅਤੇ ਇੱਕ ਰੇਡੀਉ ਸੈਟ ਬਰਾਮਦ ਕੀਤਾ ਗਿਆ।
ਹੋਰ ਵੀ
ਕਿਡਨੀ ਕਿੰਗ ਅਮਿਤ ਦੀ ਜ਼ਮਾਨਤ ਖਾਰਜ਼
ਕਲਾਮ ਵੱਲੋਂ ਪ੍ਰਮਾਣੂ ਕਰਾਰ ਦੀ ਪੈਰਵੀ
ਡਾ. ਵੇਣੂਗੋਪਾਲ ਨੇ ਫਿਰ ਅਹੁਦਾ ਸੰਭਾਲਿਆ
ਪਾਟਿਲ ਦਾ ਮੇਘਾਲਿਆ ਦੌਰਾ 13 ਮਈ ਨੂੰ
ਦੰਗਾ ਫੈਲਾਉਣ ਦੇ ਛੇ ਆਰੋਪੀ ਬਰੀ
ਰਾਜ ਠਾਕਰੇ ਨੂੰ ਨੋਟਿਸ