ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਿਡਨੀ ਕਿੰਗ ਅਮਿਤ ਦੀ ਜ਼ਮਾਨਤ ਖਾਰਜ਼
ਭਾਸ਼ਾ
ਕਰੋੜਾਂ ਰੁਪਏ ਦੇ ਕਿਡਨੀ ਕਾਂਡ ਦੇ ਮੁੱਖ ਆਰੋਪੀ ਡਾ. ਅਮਿਤ ਕੁਮਾਰ ਅਤੇ ਉਸਦੇ ਹਸਪਤਾਲ ਦੀ ਨਰਸ ਲਿੰਡਾ ਦੀ ਜ਼ਮਾਨਤ ਅਰਜੀ ਨੂੰ ਅੱਜ ਇੱਥੋਂ ਦੀ ਇੱਕ ਅਦਾਲਤ ਨੇ ਖਾਰਜ਼ ਕਰ ਦਿੱਤਾ।

ਸੀਬੀਆਈ ਮੈਜਿਸਟ੍ਰੇਟ ਅਬਦੁੱਲ ਮਜੀਤ ਨੇ ਹਾਲਾਂਕਿ ਇਸ ਕਾਂਡ ਦੇ ਤਿੰਨ ਹੋਰ ਆਰੋਪੀਆਂ ਰਮੇਸ਼, ਉਮੇਸ਼ ਅਤੇ ਸੁਰੇਸ਼ ਨੂੰ ਜ਼ਮਾਨਤ ਦੇ ਦਿੱਤੀ ਹੈ।

ਡਾ.ਅਮਿਤ ਦੇ ਵਕੀਲਾਂ ਨੇ ਅਦਾਲਤ ਵਿੱਚ ਕਿਹਾ ਕਿ ਆਰੋਪੀ ਦੀ ਗ੍ਰਿਫਤਾਰੀ ਦੇ 90 ਦਿਨ ਦੇ ਅੰਦਰ ਧਾਰਾ 167 ਦੇ ਤਹਿਤ ਆਰੋਪ ਪੱਤਰ ਦਾਇਰ ਕੀਤਾ ਜਾਣਾ ਚਾਹੀਦਾ ਹੈ। ਸੀਬੀਆਈ ਕਿਉਂਕਿ ਨਿਰਧਾਰਿਤ ਸਮੇਂ ਦੇ ਅੰਦਰ ਅਦਾਲਤ ਵਿੱਚ ਆਰੋਪ ਪੱਤਰ ਦਾਖਲ ਨਹੀਂ ਕਰ ਸਕੀ ਹੈ ਇਸ ਲਈ ਅਮਿਤ ਕੁਮਾਰ ਅਤੇ ਲਿੰਡਾ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।
ਹੋਰ ਵੀ
ਕਲਾਮ ਵੱਲੋਂ ਪ੍ਰਮਾਣੂ ਕਰਾਰ ਦੀ ਪੈਰਵੀ
ਡਾ. ਵੇਣੂਗੋਪਾਲ ਨੇ ਫਿਰ ਅਹੁਦਾ ਸੰਭਾਲਿਆ
ਪਾਟਿਲ ਦਾ ਮੇਘਾਲਿਆ ਦੌਰਾ 13 ਮਈ ਨੂੰ
ਦੰਗਾ ਫੈਲਾਉਣ ਦੇ ਛੇ ਆਰੋਪੀ ਬਰੀ
ਰਾਜ ਠਾਕਰੇ ਨੂੰ ਨੋਟਿਸ
ਸੜਕ ਦੁਰਘਟਨਾ ਵਿੱਚ ਦੋ ਹਲਾਕ 20 ਜ਼ਖਮੀ