ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਗ ਲਗਣ ਤੋਂ ਲੱਖਾਂ ਰੁਪਿਆਂ ਦਾ ਸਮਾਨ ਰਾਖ
ਵਾਰਤਾ
ਪੱਛਮੀ ਉੱਤਰ ਪ੍ਰਦੇਸ਼ ਵਿੱਚ ਨੋਏਡਾ ਦੇ ਸੈਕਟਰ 8 ਵਿੱਚ ਗੱਤੇ ਦੇ ਡਿੱਬੇ ਬਣਾਉਣ ਵਾਲੀ ਇੱਕ ਕੰਪਨੀ ਵਿੱਚ ਕੱਲ ਰਾਤ ਅੱਗ ਲੱਗ ਜਾਣ ਤੋਂ ਲੱਖਾਂ ਰੁਪਿਆਂ ਦਾ ਸਮਾਨ ਜਲ ਕੇ ਰਾਖ ਹੋ ਗਿਆ।

ਦਮਕਲ ਅਧਿਕਾਰੀ ਅਭੈਮਾਨ ਪਾਂਡੇ ਨੇ ਦੱਸਿਆ ਕਿ ਸੀ 4 ਸੈਕਟਰ ਸਥਿਤ ਐਸ.ਕੇ ਪੇਪਰ ਪ੍ਰੋਜੈਕਟ ਨਾਂ ਦੀ ਕੰਪਨੀ ਵਿੱਚ ਅੱਗ ਲੱਗਣ ਦੇ ਕਾਰਨ ਲੱਖਾਂ ਦਾ ਸਮਾਨ ਜਲ ਗਿਆ। ਨੋਏਡਾ ਅਤੇ ਗ੍ਰੇਟਰ ਨੋਏਡਾ ਵਿੱਚ ਅਗਨੀਸ਼ਮਨ ਗੱਡੀਆਂ ਅੱਗ ਬੁਝਾਉਣ ਲਈ ਆਈ। ਕਰੀਬ ਚਾਰ ਘੰਟੇ ਦੀ ਮਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਕੀਤਾ ਗਿਆ।
ਹੋਰ ਵੀ
ਅਗਨੀ ਪ੍ਰੀਖਣ ਮਾਣ ਵਾਲੀ ਗੱਲ:ਪੀਐਮ
ਭਾਜਪਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ:ਸੋਨੀਆ
'ਅਗਨੀ-3' ਮਿਜ਼ਾਇਲ ਦਾ ਸਫਲ ਪ੍ਰੀਖਣ
ਪਾਟਿਲ ਵੱਲੋਂ ਅਸਤੀਫਾ ਦੇਣ ਤੋਂ ਇਨਕਾਰ
ਮਾਇਆਵਤੀ ਵੱਲੋਂ ਰਾਖਵੇਂਕਰਨ ਦਾ ਸਵਾਗਤ
ਮੁਸਲਿਮ ਮਹਿਲਾ ਨੂੰ ਤਲਾਕ ਲੈਣ ਦਾ ਹੱਕ