ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਜਪਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ:ਸੋਨੀਆ
ਵਾਰਤਾ
ਕਾਂਗਰਸ ਅਤੇ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਮੁੱਖ ਸੋਨੀਆ ਗਾਂਧੀ ਨੇ ਅੱਜ ਅੱਤਵਾਦ ਨਾਲ ਨਿਪਟਣ ਦੇ ਸੰਪ੍ਰਗ ਸਰਕਾਰ ਦੇ ਤੌਰ ਤਰੀਕਿਆਂ ਨੂੰ ਲੈ ਕੇ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਭਾਜਪਾ ਨੂੰ ਲੰਮੇ ਹੱਥੀਂ ਲਿਆ।

ਸ਼੍ਰੀਮਤੀ ਗਾਂਧੀ ਕਰਨਾਟਕ ਦੀ ਰਾਜਧਾਨੀ ਬੰਗਲੌਰ ਦੇ ਨੇੜੇ ਤੁਮਕੁਰ ਵਿੱਚ ਇੱਕ ਚੁਣਾਵੀ ਸਭਾ ਨੂੰ ਸੰਬਧਿਤ ਕਰ ਰਹੇ ਸਨ। ਉਹਨਾਂ ਨੇ ਦੋਸ਼ ਲਗਾਇਆ ਕਿ ਆਪਣੇ ਕਾਰਜਕਾਲ ਦੌਰਾਨ ਅੱਤਵਾਦ ਦੀ ਸਮੱਸਿਆ ਨਾਲ ਨਿਪੱਟਣ ਵਿੱਚ ਅਸਫਲ ਰਹੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਦੀਆਂ ਕਮੀਆਂ ਛਿਪਾਉਣ ਦੇ ਲਈ ਭਾਜਪਾ ਕਾਂਗਰਸ ਤੇ ਇਸ ਤਰਾਂ ਦੇ ਆਰੋਪ ਲਗਾ ਰਹੀ ਹੈ।

ਗੁਜਰਾਤ ਦੇ ਅਕਸ਼ਰਧਾਮ ਮੰਦਿਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੈਂਕੜੇ ਬੇਕਸੂਰ ਲੋਕ ਮਾਰੇ ਗਏ। ਉਹਨਾਂ ਨੇ ਆਰੋਪ ਲਗਾਇਆ ਕਿ ਭਾਜਪਾ ਅੱਤਵਾਦ ਨਾਲ ਨਿਪਟਣ ਵਿੱਚ ਆਪਣੀ ਅਸਫਲਤਾ ਨੂੰ ਛਿਪਾਉਣ ਦੇ ਲਈ ਕਾਂਗਰਸ ਤੇ ਨਿਸ਼ਾਨਾ ਲਗਾ ਰਹੀ ਹੈ।
ਹੋਰ ਵੀ
'ਅਗਨੀ-3' ਮਿਜ਼ਾਇਲ ਦਾ ਸਫਲ ਪ੍ਰੀਖਣ
ਪਾਟਿਲ ਵੱਲੋਂ ਅਸਤੀਫਾ ਦੇਣ ਤੋਂ ਇਨਕਾਰ
ਮਾਇਆਵਤੀ ਵੱਲੋਂ ਰਾਖਵੇਂਕਰਨ ਦਾ ਸਵਾਗਤ
ਮੁਸਲਿਮ ਮਹਿਲਾ ਨੂੰ ਤਲਾਕ ਲੈਣ ਦਾ ਹੱਕ
ਦਾਸ ਵੱਲੋਂ ਪਾਰਟੀ ਅਤੇ ਰਾਜਸਭਾ ਤੋਂ ਅਸਤੀਫਾ
ਕਾਂਗਰਸ ਗਲਤ ਪ੍ਰਚਾਰ ਕਰ ਰਹੀ ਹੈ:ਮਾਇਆਵਤੀ