ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਇਆਵਤੀ ਵੱਲੋਂ ਰਾਖਵੇਂਕਰਨ ਦਾ ਸਵਾਗਤ
ਭਾਸ਼ਾ
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਰਾਜਸਭਾ ਵਿੱਚ ਮਹਿਲਾ ਰਾਖਵਾਂਕਰਨ ਵਿਧੇਅਕ ਪੇਸ਼ ਕੀਤੇ ਜਾਣ ਦਾ ਸਵਾਗਤ ਕੀਤਾ। ਹਾਲਾਂਕਿ ਉਹਨਾਂ ਨੇ ਅਨੁਸੂਚਿਤ ਜਾਤੀ, ਜਨਜਾਤੀ ਅਤੇ ਪਛੜੇ ਵਰਗ ਦੀਆਂ ਔਰਤਾਂ ਦੇ ਲਈ ਵੀ ਅਲੱਗ ਤੋਂ ਵਿਧੇਅਕ ਲਿਆਂਦੇ ਜਾਣ ਦੀ ਮੰਗ ਕੀਤੀ।

ਰਾਜ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਮਾਇਆਵਤੀ ਨੇ ਰਾਜਸਭਾ ਵਿੱਚ ਮਹਿਲਾ ਰਾਖਵਾਂਕਰਨ ਵਿਦੇਅਕ ਪੇਸ਼ ਕੀਤੇ ਜਾਣ ਤੇ ਸਹਿਮਤੀ ਪ੍ਰਗਟ ਕੀਤੀ।

ਉਹਨਾਂ ਨੇ ਕਿਹਾ ਕਿ ਅਨੁਸੂਚਿਤ ਜਾਤੀ, ਜਨਜਾਤੀ ਅਤੇ ਪਛੜੇ ਵਰਗ ਦੀਆਂ ਔਰਤਾਂ ਦੇ ਲਈ ਵੀ ਅਲੱਗ ਤੋਂ ਰਾਖਵਾਂ ਕਰਨ ਹੋਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਸ਼੍ਰੇਣੀ ਦੀਆਂ ਔਰਤਾਂ ਨੂੰ ਰਾਖਵੇਂਕਰਨ ਦੇ ਅੰਦਰ ਰਾਖਵਾਂਕਰਨ ਨਹੀਂ ਦਿੱਤਾ ਜਾਣਾ ਚਾਹੀਦਾ।
ਹੋਰ ਵੀ
ਮੁਸਲਿਮ ਮਹਿਲਾ ਨੂੰ ਤਲਾਕ ਲੈਣ ਦਾ ਹੱਕ
ਦਾਸ ਵੱਲੋਂ ਪਾਰਟੀ ਅਤੇ ਰਾਜਸਭਾ ਤੋਂ ਅਸਤੀਫਾ
ਕਾਂਗਰਸ ਗਲਤ ਪ੍ਰਚਾਰ ਕਰ ਰਹੀ ਹੈ:ਮਾਇਆਵਤੀ
ਤੇਲਗੀ ਮੁੰਬਈ ਦੀ ਅਦਾਲਤ 'ਚ ਪੇਸ਼
ਲੋਕਸਭਾ ਅਨਿਸ਼ਚਤਕਾਲ ਲਈ ਸਥਗਿਤ
ਚੀਨੀ ਪਨਡੁੱਬੀਆਂ ਭਾਰਤ ਲਈ ਚਿੰਤਾ - ਮੇਹਤਾ