ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਟਵਰ ਸਿੰਘ ਖਿਲਾਫ ਕਾਰਵਾਈ ਤੇ ਰੋਕ
ਭਾਸ਼ਾ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਤੇਲ ਪ੍ਰੋਗਰਾਮ ਘੋਟਾਲੇ ਦੇ ਮਾਮਲੇ ਵਿੱਚ ਸਾਬਕਾ ਵਿਦੇਸ਼ ਮੰਤਰੀ ਕੇ ਨਟਵਰ ਸਿੰਘ ਅਤੇ ਉਹਨਾਂ ਦੇ ਪੁੱਤਰ ਜਗਤ ਸਿੰਘ ਦੇ ਖਿਲਾਫ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ।

ਨਿਆਂਮੂਰਤੀ ਬੀਐਨ ਅਗਰਵਾਲ ਅਤੇ ਜੀਐਸ ਸਿੰਘਵੀ ਦੇ ਬੈਂਚ ਨੇ ਕੇਂਦਰ ਸਰਕਾਰ ਅਤੇ ਪ੍ਰਵਰਤਨ ਡਾਇਰੈਕਟੋਰੇਟ ਨੂੰ ਨਟਵਰ ਸਿੰਘ ਦੀ ਯਾਚਿਕਾ ਤੇ ਨੋਟਿਸ ਜਾਰੀ ਕੀਤਾ। ਯਾਚਿਕਾ ਅਤੇ ਪ੍ਰਵਰਤਨ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੁਆਰਾ ਸਿੰਘ ਦੇ ਖਿਲਾਫ ਕੀਤੀ ਜਾ ਰਹੀ ਜਾਂਚ ਨੂੰ ਚੁਨੌਤੀ ਦਿੱਤੀ ਗਈ ਸੀ।

ਡਾਇਰੈਕਟੋਰੇਟ ਦੇ ਅਧਿਕਾਰੀ ਜੱਜ ਆਰਐਸ ਪਾਠਕ ਸਮਿਤੀ ਦੁਆਰਾ ਵਰਣਿਤ ਘੋਟਾਲੇ ਵਿੱਚ ਨਟਵਰ ਸਿੰਘ ਦੇ ਕਥਿੱਤ ਰੂਪ ਨਾਲ ਸ਼ਾਮਿਲ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਹੋਰ ਵੀ
ਕਸ਼ਮੀਰ 'ਚ ਦਫਤਰਾਂ ਨੂੰ ਫਿਰ ਖੋਲਿਆ ਗਿਆ
ਮਹਿਮਾ ਦੀ ਮਹਿਮਾ ਦਾ ਕੀ ਕਹਿਣਾ
ਬੁਸ਼ ਦੀ ਟਿੱਪਣੀ ਭੱਦਾ ਮਜ਼ਾਕ:ਐਂਟਨੀ
ਫਿਲਮਕਾਰ ਪ੍ਰਬੋਧ ਮੁਖਰਜੀ ਦਾ ਦੇਹਾਂਤ
ਭਾਜਪਾ ਦੀ ਨਕਸਲੀਆਂ ਨੂੰ ਚੁਣੌਤੀ
ਬਾਬਰੀ ਮਸੀਤ ਦੰਗਿਆ ਵਿੱਚ ਵਿਭਾਜਿਤ ਫੈਸਲਾ