ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਹਿਮਾ ਦੀ ਮਹਿਮਾ ਦਾ ਕੀ ਕਹਿਣਾ
ਏਐਨਆਈ
ਬਾਲੀਵੁੱਡ ਅਭਿਨੇਤਰੀ ਮਹਿਮਾ ਚੌਧਰੀ ਇਨ੍ਹੀਂ ਦਿਨੀਂ ਬਾਲ ਸਿੱਖਿਆ ਦੇ ਅਭਿਆਨ ਵਿੱਚ ਜੋਰਸ਼ੋਰ ਨਾਲ ਭਾਗ ਲੈ ਰਹੀ ਹੈ ਅਤੇ ਆਪਣੀ ਨਵੀਂ ਫਿਲਮ 'ਹੋਪ ਐਂਡ ਦ ਲਿਟਲ ਸ਼ੁਗਰ' ਰਾਹੀਂ ਥਾਂ-ਥਾਂ ਬੱਚਿਆਂ ਦੀ ਸਿੱਖਿਆ ਦਾ ਪ੍ਰਚਾਰ ਕਰ ਰਹੀ ਹੈ।

ਮਹਿਮਾ ਦਾ ਮੰਨਣਾ ਹੈ ਕਿ ਇਸ ਫਿਲਮ ਨੂੰ ਕਰਨ ਤੋਂ ਬਾਅਦ ਉਹ ਇਸ ਗੰਭੀਰ ਸਮਾਜਿਕ ਮੁੱਦੇ ਨੂੰ ਵਿਸ਼ਵਿਕ ਪੱਧਰ ਤੇ ਪ੍ਰਚਾਰ ਕਰਨ ਦੇ ਲਈ ਵਚਨਬੱਧ ਹੈ ਅਤੇ ਸਮਾਜ ਅਤੇ ਦੇਸ਼ ਦੇ ਲਈ ਕੁੱਝ ਕਰਨਾ ਚਾਹੁੰਦੀ ਹੈ।

ਉਹਨਾਂ ਨੇ ਦੱਸਿਆ ਕਿ ਸਿੱਖਿਆ ਇੱਕ ਅਜਿਹੀ ਚਾਬੀ ਹੈ ਜੋ ਕਈ ਜਿੰਦਿਆਂ ਨੂੰ ਖੋਲ ਸਕਦੀ ਹੈ। ਚਾਹੇ ਗਰੀਬੀ ਹੋਵੇ ਜਾਂ ਫਿਰ ਲਿੰਗਭੇਦ, ਹਰ ਸਮੱਸਿਆ ਦਾ ਇੱਕ ਹੀ ਹੱਲ ਹੈ ਅਤੇ ਉਹ ਹੈ ਸਿੱਖਿਆ।

ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਕੋਈ ਇਹ ਨਹੀਂ ਸੋਚਦਾ ਕਿ ਬੱਚੀਆਂ ਦੀ ਸਿੱਖਿਆ ਦੀ ਵਿਸ਼ੇਸ਼ ਜਰੂਰਤ ਹੈ। ਇੱਕ ਔਰਤ ਅਤੇ ਇੱਕ ਕੰਨਿਆ ਦੀ ਮਾਂ ਦੇ ਰੂਪ ਵਿੱਚ ਉਹਨਾਂ ਦੀ ਇਸ ਧਾਰਨਾ ਨੂੰ ਬਦਲਣਾ ਮੇਰਾ ਕਰੱਤਵ ਹੈ।
ਹੋਰ ਵੀ
ਬੁਸ਼ ਦੀ ਟਿੱਪਣੀ ਭੱਦਾ ਮਜ਼ਾਕ:ਐਂਟਨੀ
ਫਿਲਮਕਾਰ ਪ੍ਰਬੋਧ ਮੁਖਰਜੀ ਦਾ ਦੇਹਾਂਤ
ਭਾਜਪਾ ਦੀ ਨਕਸਲੀਆਂ ਨੂੰ ਚੁਣੌਤੀ
ਬਾਬਰੀ ਮਸੀਤ ਦੰਗਿਆ ਵਿੱਚ ਵਿਭਾਜਿਤ ਫੈਸਲਾ
ਸਪੀਕਰ ਵਿਰੋਧੀ ਦਲਾਂ ਦੇ ਨਿਸ਼ਾਨੇ ਉੱਤੇ
ਰਾਹੁਲ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਹੀਂ