ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵੇਜ ਬੋਰਡ ਸਬੰਧੀ ਕਾਰਵਾਈ ਤੇਜ :ਨਰਾਇਣਾਸਵਾਮੀ
ਭਾਸ਼ਾ
ਕੇਂਦਰ ਸਰਕਾਰ ਨੇ ਪੱਤਰਕਾਰਾਂ ਅਤੇ ਗੈਰ ਪੱਤਰਕਾਰਾਂ ਦੀ ਕਾਰਵਾਈ ਨੂੰ ਤੇਜ ਕਰ ਦਿੱਤਾ ਹੈ ਇਹ ਜਾਣਕਾਰੀ ਅੱਜ ਇੱਥੇ ਕੇਂਦਰੀ ਪਾਰਲੀਮਾਨੀ ਮਾਮਲਿਆਂ ਸਬੰਧੀ ਰਾਜ ਮੰਤਰੀ ਵੀ. ਨਰਾਇਣਸਵਾਮੀ ਨੇ ਦਿੱਤੀ।

ਅੱਜ ਇੱਥੇ ਪੱਤਰਕਾਰਾਂ ਨਾਲ ਮਿਲਣੀ ਸਮੇਂ ਜਦੋਂ ਨਰਾਇਣਸਵਾਮੀ ਦਾ ਧਿਆਨ ਇਸ ਗੱਲ ਵੱਲ ਦੁਆਇਆ ਗਿਆ ਕਿ ਦਿੱਲੀ ਦੇ ਇਕ ਅਖਬਾਰ ਨੇ ਜਸਟਿਸ ਨਰਾਇਣਾਂ ਕਰੁਪ ਵੇਜ ਬੋਰਡ ਦੀ ਸਥਾਪਨਾਂ ਦੇ ਵਿਰੁਧ ਅਦਾਲਤ ਵਿਚ ਅਰਜੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਇਸ ਦੀ ਕਾਰਵਾਈ ਉੱਤੇ ਪੱਕੀ ਤੋਰ ਤੇ ਰੋਕ ਲਗਾਈ ਜਾਵੇ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਨੇ ਇਹ ਬੋਰਡ ਸਥਾਪਤ ਕ ਰ ਕੇ ਇਸ ਦੀਆਂ ਕਾਰਵਾਈਆਂ ਨੂੰ ਤੇਜ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੋਰ ਤੇ ਇਹ ਮਾਮਲਾ ਸੂਚਨਾ ਅਤੇ ਪ੍ਰਸਾਰਨ ਮੰਤਰੀ ਕੋਲ ਉਠਾਵਾਂਗਾ।
ਹੋਰ ਵੀ
ਮਹਿੰਗਾਈ ਤੇ ਜਲਦ ਕਾਬੂ ਪਾਵਾਂਗੇ: ਸਿੱਬਲ
ਬੁਸ਼ ਦੇ ਬਿਆਨ ਦੀ ਨਿਖੇਧੀ
ਸਾਬਕਾ ਫ਼ੋਜੀ ਅਫ਼ਸਰ ਨੂੰ ਉਮਰ ਕੈਦ
ਚੀਫ਼ ਜਸਟਿਸ ਵੱਲੋਂ ਲੋਕ ਅਦਾਲਤਾਂ ਦਾ ਸਮਰਥਨ
ਵੱਡਾ ਰੇਲ ਹਾਦਸਾ ਟਲਿਆ
ਸਰਬਜੀਤ ਦੀ ਫਾਂਸੀ ਤੇ ਭਾਰਤ ਚੇਤੰਨ