ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤ ਵਿਚ ਸ਼ਰਾਬ ਉਤਪਾਦਨ 'ਚ ਵਾਧਾ
ਸ਼ਰਾਬ ਪੀਣ ਵਿਚ ਪੰਜਾਬੀ ਮਰਦ ਅਤੇ ਅਸਾਮੀ ਔਰਤਾਂ ਸਭ ਤੋਂ ਅੱਗੇ
ਭਾਸ਼ਾ
ਸੰਸਾਰ ਵਿਚ ਵੱਡੇ ਸ਼ਰਾਬ ਉਤਪਾਦਕ ਦੇਸ਼ ਵੱਜੋਂ ਮਸ਼ਹੂਰ ਭਾਰਤ ਵਿਚ ਪਿਛਲੇ 15 ਸਾਲ ਦੋਰਾਨ ਸ਼ਰਾਦੇ ਉਤਪਾਦਨ ਵਿਚ ਤੇਜੀ ਨਾਲ ਵਾਧਾ ਹੋਇਆ ਹੈ. ਸਮੇਭਾਰਵਿਉਤਪੂਰਬਏਸ਼ੀਵਿਤਿਆਕੀਤਜਾਂਦਸ਼ਰਾਾ 72 ਫ਼ੀਸਦਹਿੱਸਤਿਆਹੁੰਦੈ।

ਇਸ ਸਬੰਧੀ ਜਾਰੀ ਤਾਜਾ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਉਤਰ ਪੂਰਬੀ ਏਸ਼ੀਆ ਵਿਚ ਸ਼ਰਾਬ ਉਤਪਾਦਨ ਦੇ ਖੇਤਰ ਵਿਚ ਭਾਰਤੀ ਦਬਦਬਾ ਕਾਇਮ ਹ। ਭਾਰਤ ਵੱਲੋਂ ਪਹਿਲਾਂ ਏਸ਼ੀਆਂ ਦੇਸ਼ਾਂ ਵਿਚੋਂ ਇਕੱਲਿਆਂ ਹੀ ਕੁਲ ਤਿਆਰ ਕੀਤੀ ਜਾਂਦੀ ਸ਼ਰਾਬ ਦਾ 65 ਫ਼ੀਸਦੀ ਹਿੱਸਾ ਤਿਆਰ ਕੀਤਾ ਜਾਂਦਾ ਸੀ ਜਿਸ ਵਿਚ ਹੁਣ 7 ਫੀਸਦੀ ਵਾਧਾ ਹੋਇਆ ਹੈ ਜਿਸ ਸਦਕਾ ਭਾਰਤ ਵੱਲੋਂ ਦੂਸਰੇ ਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਸ਼ਰਾਬ ਦੀ ਮਾਤਰਾ 72 ਫ਼ੀਸਦੀ ਹੋ ਗਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਜਿੱਥੇ ਸਾਲ 1992-1993 ਦੋਰਾਨ 887.2 ਮਿਲੀਅਨ ਲਿਟਰ ਸ਼ਰਾਬ ਤਿਆਰੀ ਕੀਤੀ ਜਾਂਦੀ ਸੀ ਉਹ ਅੰਕੜਾ 1999-2000 ਵਿਚ 1,654 ਮਿਲੀਅਨ ਲਿਟਰ ਤੇ ਪਹੁੰਚ ਗਿਆ ਸੀ ਜੋ ਕਿ ਸਾਲ 2007-2008 ਦੋਰਾਨ 2300 ਮਿਲੀਅਨ ਲਿਟਰ ਦਾ ਅੰਕੜਾ ਪਾਰ ਕਰਨ ਦੀ ਸੰਭਾਵਨਾ ਹੈ।

ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਸਭ ਤੋਂ ਜਿਆਦਾ ਸ਼ਰਾਬ ਦੀ ਖਪਤ ਪੰਜਾਬ ਰਾਜ ਵਿਚ ਹੁੰਦੀ ਹੈ ਉਸ ਤੋਂ ਬਾਦ ਆਂਧਰਾ ਪ੍ਰਦੇਸ਼, ਗੋਆ, ਅਤੇ ਉਤਰ ਪੂਰਬੀ ਰਾਜਾਂ ਦਾ ਨੰਬਰ ਆਉਦਾ ਹੈ।

ਇਸ ਤੋਂ ਇਲਾਵਾ ਅਸਾਮ ਵਿਚ ਸਭ ਤੋਂ ਜਿਆਦਾ ਔਰਤਾਂ ਸ਼ਰਾਬ ਪੀਂਦੀਆਂ ਹਨ ਜਦਕਿ ਉਸ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼, ਸਿੱਕਮ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਵਿਚ ਜਿਆਦਾ ਔਰਤਾਂ ਸ਼ਰਾਬ ਦੀ ਵਰਤੋ ਕਰਦੀਆਂ ਹਨ।
ਹੋਰ ਵੀ
ਨਵੇਂ ਉਪਗ੍ਰਹਿ ਤੋਂ ਪਹਿਲਾ ਫੋਟੋ ਮਿਲਿਆ
ਮਹਿੰਦਰ ਕਪੂਰ ਨੂੰ ਦਾਦਾਸਾਹਬ ਫਾਲਕੇ ਸਨਮਾਨ
ਸੰਸਦਾਂ ਦਾ ਮਾਮਲਾ ਸਮਿਤੀ ਨੂੰ ਦਿੱਤਾ
ਕ੍ਰਿਕੇਟ ਕਿਸ ਚਿੜੀ ਦਾ ਨਾਂ ਹੈ - ਚਿਦੰਬਰਮ
ਇੰਟਰਪੋਲ ਨੂੰ ਮਦਦ ਦੀ ਲੋੜ
ਅਡਵਾਣੀ ਵੱਲੋਂ ਇੰਦਰਾ ਗਾਂਧੀ ਦੀ ਪ੍ਰਸ਼ੰਸ਼ਾ