ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤ ਵੱਲੋਂ ਕਰਜ਼ਈ ਉੱਤੇ ਹਮਲੇ ਦੀ ਨਿਖੇਧੀ
ਭਾਸ਼ਾ
ਅਫਗਾਨਿਸਤਾਨ ਦੇ ਰਾਸ਼ਟਰਪਤੀ ਉੱਤੇ ਅੱਜ ਤਾਲਿਬਾਨ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਇਰਤਾ ਭਰੀਆਂ ਘਟਨਾਵਾਂ ਕਰਨ ਵਾਲੇ ਅਤਿਵਾਦੀਆਂ ਖਿਲਾਫ਼ ਅੰਤਰ ਰਾਸ਼ਟਰੀ ਭਾਈਚਾਰਾ ਸਖਤ ਨਾਲ ਪੇਸ਼ ਆਵੇ।

ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਹਾਮਿਦ ਕਰਜ਼ਈ ਦੇ ਹਮਲਾ ਵਿਚ ਸੁਰੱਖਿਅਤ ਬਚਣ ਉੱਤੇ ਖੁਸ਼ੀ ਪ੍ਰਗ਼ਟਾਈ।

ਇਸ ਮੋਕੇ ਉਨ੍ਹਾਂ ਅਤਿਵਾਦੀਆਂ ਵੱਲੋਂ ਕਾਬੁਲ ਵਿਚ ਕੀਤੀ ਗਈ ਕਾਰਵਾਈ ਕਾਇਰਾਨਾ ਗਰਦਾਨਦਿਆ ਅੰਤਰ ਰਾਸ਼ਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਅਤਿਵਾਦਾ ਵਿਰੋਧ ਥੋੜੀ ਜਿਹੀ ਵੀ ਨਰਮੀ ਨਾ ਦਿਖਾਉਣ।
ਹੋਰ ਵੀ
ਦਿੱਲੀ 'ਚ ਵਾਹਨ ਹੁਣ ਆਧੁਨਿਕ ਤਕਨੀਕਾਂ ਨਾਲ ਲੈਸ
ਮਹਿੰਗਾਈ ਤੇ ਸਰਕਾਰੀ ਆਂਕੜੇ ਝੂਠੇ ਸੰਘ
ਦਿੱਲੀ ਪੁਲਿਸ ਪ੍ਰਮੁੱਖ ਨੂੰ ਸੰਸਦ ਵਿੱਚ ਸੱਦਿਆ
ਜੈਕੀ ਚੈਨ ਹੋਏ ਅਮਿਤਾਭ ਦੇ ਦੀਵਾਨੇ
ਹਿੰਦੀ ਭਾਸ਼ੀਆਂ ਉੱਤੇ ਹਮਲੇ ਬਰਦਾਸ਼ਤ ਨਹੀਂ :ਅਹਿਮਦ
ਦੀਂਸ਼ਾ ਵੱਲੋਂ ਮੋਦੀ ਨੂੰ ਸੱਚ ਬੋਲਣ ਦੀ ਸਲਾਹ