ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੂ.ਪੀ.ਏ.ਸਰਕਾਰ ਆਪਹੁਦਰੀਆਂ ਕਰ ਰਹੀ:ਅਡਵਾਣੀ
ਭਾਸ਼ਾ
ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਣੀ ਨੇ ਅੱਜ ਕਿਹਾ ਕਿ ਕੇਂਦਰ ਦੀ ਯੂ.ਪੀ.ਏ.ਸਰਕਾਰ ਧਰਮ ਦੇ ਦਲਿਤ ਮੁਸਲਿਮਾਂ ਅਤੇ ਈਸਾਈਆਂ ਨੂੰ ਐਸ.ਸੀ/ਐਸ.ਟੀ ਅਧੀਨ ਰਾਖਵਾਕਰਨ ਦੀ ਕੋਸ਼ਿਸ਼ ਕਰਕੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ।

ਭਾਜਪਾ ਅਤੇ ਰਾਸ਼ਟਰੀ ਗਣਤੰਤਰਿਕ ਗੱਠਜ਼ੋੜ ਵੱਲੋਂ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਐਲਾਨੇ ਗਏ ਅਡਵਾਣੀ ਨੇ ਕਿਹਾ ਕਿ ਜਦੋਂ ਦੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਹੋਂਦ ਵਿਚ ਆਈ ਹੈ ਇਹ ਉਦੋਂ ਤੋਂ ਹੀ ਇਹ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਵੱਲੋਂ ਸੰਵਿਧਾਨ ਵਿਚ ਅਪਣਾਈ ਗਈਆਂ ਗੱਲਂ ਜਿਨ੍ਹਾਂ ਸਾਲ 2004 ਤੱਕ ਜਿਨ੍ਹੀਆਂ ਵੀ ਸਰਕਾਰ ਕੇਂਦਰ ਵਿਚ ਸੱਤਾ ਵਿਚ ਆਈਆਂ ਅਪਣਾਇਆ ਨੂੰ ਪਾਸੇ ਕਰਕੇ ਉਨ੍ਹਾਂ ਵਿਚ ਦੋ ਵੱਡੀਆਂ ਤਬਦੀਲੀਆਂ ਕਰਨਾਂ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਮਨਮੋਹਨ ਸਰਕਾਰ ਨੇ ਹੀ ਧਰਮ ਦੇ ਅਧਾਰ ਉੱਤੇ ਮੁਸਲਿਮਾਂ ਅਤੇ ਇਸਾਈਆਂ ਨੂੰ ਪਛੜੀਆਂ ਸ਼੍ਰੇਣੀਆਂ ਅਤੇ ਜਨਜਾਤੀ ਕਬੀਲਿਆਂ ਵਾਂਗ ਰਾਖਵਾਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੇਰਲ ਦੇ 35 ਲੱਖ ਦਲਿਤਾਂ ਦੇ ਹੱਕ ਨੂੰ 45 ਲੱਖ ਹੋਰ ਦਲਿਤਾਂ ਵਿਚਕਾਰ ਵੰਡਣਾਂ ਚਾਹੁੰਦੀ ਹੈ ਜੋ ਕੀ ਤੁਹਾਡੇ ਨਾਲ ਧੱਕਾ ਹੋਵੇਗਾ।

ਅਡਵਾਣੀ ਨੇ ਕਿਹਾ ਕਿ ਮੈਂ ਤੁਹਾਡਾ ਦਰਦ ਅਤੇ ਗੁਸਾ ਸਮਝਦਾ ਹਾਂ ਜਿਸ ਕਾਰਨ ਮੈਂ ਅੱਜ ਇੱਥੇ ਆਇਆ ਹਾਂ।
ਹੋਰ ਵੀ
ਬੀ.ਆਰ.ਟੀ. ਪ੍ਰਾਜੈਕਟ ਜਾਰੀ ਰਹੇਗਾ: ਦਿੱਲੀ ਸਰਕਾਰ
ਸਰਕਾਰੀ ਹਸਪਤਾਲ 'ਚੋਂ ਬੱਚਾ ਚੋਰੀ
ਵਿਧਾਇਕ ਦੇ ਪੁਤਰ ਨੇ ਤਿੰਨ ਦਰੜੇ
ਅਗਲੇ ਸਾਲ ਤੋਂ ਆਨ ਲਾਈਨ ਹੋਵੇਗੀ ਕੈਟ ਦੀ ਪ੍ਰੀਖੀਆ
ਰਾਖਵੇਂਕਰਨ 'ਚ ਮੁਸਲਮਾਨਾਂ ਲਈ ਵੀ ਕੋਟਾ ਹੋਵੇ
ਮੁਦਰਾਸਫਿਤੀ ਤੇ ਕਾਬੂ ਪਾਉਣ ਲਈ ਵੱਚਣਬੱਧ:ਪੀਐਮ