ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੀ.ਆਰ.ਟੀ. ਪ੍ਰਾਜੈਕਟ ਜਾਰੀ ਰਹੇਗਾ: ਦਿੱਲੀ ਸਰਕਾਰ
ਭਾਸ਼ਾ
ਦਿੱਲੀ ਦੀ ਸ਼ੀਲਾ ਦੀਕਸ਼ਤ ਸਰਕਾਰ ਨੇ ਬੱਸ ਰੈਪਿਡ ਟ੍ਰਾਂਸਿਟ ਸਕੀਮ ਨੂੰ ਜਾਰੀ ਰੱਖਣ ਦਾ ਫੈਸਲਾ ਕਰਦਿਆਂ ਇਸ ਦੇ ਵਿਚ ਵਾਧਾ ਕਰਨ ਦੇ ਫ਼ੈਸਲੇ ਉੱਤੇ ਰੋਕ ਲਗਾ ਦਿੱਤੀ ਹੈ।

ਬੀ.ਆਰ.ਟੀ. ਸਕੀਮ ਕਾਰਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਰਾਜ ਸਰਕਾਰ ਨੇ ਇਸ ਮੁਦੇ ਉੱਤੇ ਅੱਜ ਸ਼ੀਲਾ ਦੀਕਸ਼ਤ ਦੀ ਅਗਵਾਈ ਵਿਚ ਮੀਟਿੰਗ ਕੀਤੀ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਇਹ ਸਕੀਮ ਜਾਰੀ ਰੱਖੀ ਜਾਵੇਗੀ ਪਰ ਇਸ ਦਾ ਵਿਸਤਾਰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੀਲਾ ਦੀਕਸ਼ਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੀਤੇ ਗਏ ਇਸ ਸਰਵਿਸ ਵਿਚ ਹੋਲੀ ਹੋਲੀ ਸੁਧਾਰ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀ ਪ੍ਰਾਜੈਕਟ ਵਿਚ ਕੁਝ ਤਬਦੀਲੀਆਂ ਤਾਂ ਜਰੂਰ ਕੀਤੀਆਂ ਹਨ ਪਰ ਇਸਦਾ ਤਿਆਗ ਨਹੀਂ ਕਰ ਰਹੇ।
ਹੋਰ ਵੀ
ਸਰਕਾਰੀ ਹਸਪਤਾਲ 'ਚੋਂ ਬੱਚਾ ਚੋਰੀ
ਵਿਧਾਇਕ ਦੇ ਪੁਤਰ ਨੇ ਤਿੰਨ ਦਰੜੇ
ਅਗਲੇ ਸਾਲ ਤੋਂ ਆਨ ਲਾਈਨ ਹੋਵੇਗੀ ਕੈਟ ਦੀ ਪ੍ਰੀਖੀਆ
ਰਾਖਵੇਂਕਰਨ 'ਚ ਮੁਸਲਮਾਨਾਂ ਲਈ ਵੀ ਕੋਟਾ ਹੋਵੇ
ਮੁਦਰਾਸਫਿਤੀ ਤੇ ਕਾਬੂ ਪਾਉਣ ਲਈ ਵੱਚਣਬੱਧ:ਪੀਐਮ
ਪ੍ਰਮਾਣੂ ਪਲਾਂਟਾਂ ਖੇਤਰਾਂ ਨੂੰ ਮਿਲੇਗਾ ਵਿਸ਼ੇਸ਼ ਦਰਜਾ