ਪ੍ਰਬੰਧਨ ਪਾਠਕ੍ਰਮ ਦੇ ਲਈ ਹੋਣ ਵਾਲੀ ਸਾਂਝੀ ਪ੍ਰਵੇਸ਼ ਪ੍ਰੀਖੀਆ 'ਕੈਟ' ਨੂੰ ਅਗਲੇ ਸਾਲ ਤੱਕ ਆਨ ਲਾਈਨ ਲਏ ਜਾਣ ਦੀ ਸੰਭਾਵਨਾ ਹੈ।
ਆਈਆਈਐਮ ਅਹਿਮਦਾਬਾਦ ਦੇ ਨਿਦੇਸ਼ਕ ਸਮੀਰ ਬਰੁਆ ਨੇ ਦੱਸਿਆ ਕਿ ਸਾਲ 2008 ਵਿੱਚ ਵੀ ਕੈਟ ਦੀ ਆਨ ਲਾਈਨ ਪ੍ਰੀਖੀਆ ਲਏ ਜਾਣ ਦੀ ਯੋਜਨਾ ਸੀ ਪਰ ਪ੍ਰੀਖੀਆ ਵਿੱਚ ਅੱਠ ਮਹੀਨੇ ਬਾਕੇ ਰਹਿ ਜਾਣ ਕਾਰਨ ਹੁਣ ਇਹ ਸੰਭਵ ਨਹੀਂ ਹੋ ਸਕੇਗਾ।
ਪਰ ਸੰਭਵ ਹੈ ਕਿ 2009 ਤੋਂ ਕੈਟ ਦੀ ਪ੍ਰੀਖੀਆ ਆਨ ਲਾਈਨ ਹੋਵੇਗੀ।
|