ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਿਸ਼ਤੀ ਪਲਟਣ ਨਾਲ 19 ਡੁੱਬੇ
ਭਾਸ਼ਾ
ਪੁਣੇ ਦੇ ਨੇੜੇ ਭਾਟਘਰ ਵਿੱਚ ਇੱਕ ਕਿਸ਼ਤੀ ਪਲਟ ਜਾਣ ਨਾਲ ਵਿਆਹ ਸਮਾਰੋਹ ਤੋਂ ਪਰਤ ਰਹੇ 19 ਲੋਕ ਡੁੱਬ ਗਏ ਜਿਹਨਾਂ ਵਿੱਚੋਂ 11 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਕੱਲ ਰਾਤ ਹੋਇਆ। ਹਾਦਸੇ ਦੇ ਸ਼ਿਕਾਰ ਲੋਕ ਵੇਲਵੰਡ ਪਿੰਡ ਤੋਂ ਇੱਕ ਵਿਆਹ ਸਮਾਰੋਹ ਵਿੱਚ ਭਾਗ ਲੈਣ ਤੋਂ ਬਾਅਦ ਕਿਸ਼ਤੀ ਵਿੱਚ ਬੈਠ ਕੇ ਤਾਲੁਕਾ ਭੋਰ ਦੇ ਬਾਕਾਂਬਾ ਪਿੰਡ ਪਰਤ ਰਹੇ ਸਨ।

ਕਿਸ਼ਤੀ ਵਿੱਚ ਕੁੱਲ 28 ਲੋਕ ਸਵਾਰ ਸਨ ਜਿਹਨਾਂ ਵਿੱਚੋਂ 9 ਨੂੰ ਪਿੰਡ ਵਾਸੀਆਂ ਨੇ ਬਚਾ ਲਿਆ। ਰੌਲਾ ਸੁਣ ਕੇ ਪਿੰਡ ਵਾਸੀ ਘਟਨਾਸਥਾਨ ਵੱਲ ਭੱਜੇ ਅਤੇ ਨੌ ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਮਰਨ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ।
ਹੋਰ ਵੀ
ਖਸਰਾ ਰੋਕੂ ਟੀਕੇ ਨੇ ਤਿੰਨ ਜਾਨਾਂ ਲਈਆਂ
ਸੀ.ਬੀ.ਆਈ. ਕੋਲ ਦਾਊਦ ਬਾਰੇ ਪੂਰੀ ਜਾਣਕਾਰੀ
ਭਗਦੜ ਵਿਚ ਪੰਜ ਹਲਾਕ 40 ਫ਼ੱਟੜ
ਪ੍ਰਮਾਣੂ ਸਮਝੋਤੇ ਮਾਮਲੇ ਤੇ ਸਰਕਾਰ ਸਦਨ ਦੀ ਰਾਏ ਲਵੇਗੀ
ਏਸ਼ੀਆ 'ਚ ਏਡਸ ਦੇ 50 ਲੱਖ ਰੋਗੀ
ਮਾਰਕਸਵਾਦੀਆਂ ਵੱਲੋਂ ਅਮਰੀਕੀ ਬਿਆਨ ਦੀ ਨਿੰਦਾ