ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਲਿਨੀ ਨੂੰ ਮਿਲੀ ਸੀ ਪ੍ਰਿਯੰਕਾ
ਭਾਸ਼ਾ
ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦੇ ਜੁਰਮ ਵਿੱਚ ਸਜਾ ਕੱਟ ਰਹੀ ਨਲਿਨੀ ਸਿਵਰਾਸਨ ਨਾਲ ਮੁਲਾਕਾਤ ਕਰ ਕੇ ਚਰਚਾ ਛੇੜਨ ਵਾਲੀ ਪ੍ਰਿਯੰਕਾ ਗਾਂਧੀ ਵਢੇਰਾ ਨੇ ਅੱਜ ਕਿਹਾ ਉਹ ਗੁਸੇ ਨਫ਼ਰਤ ਅਤੇ ਹਿੰਸਾ ਵਿੱਚ ਯਕੀਨ ਨਹੀਂ ਰੱਖਦੀ।

ਪ੍ਰਿਯੰਕਾ ਨੇ ਕਰਨਾਟਕ ਰਾਜ ਦੀ ਵੇਲੂਰ ਜੇਲ੍ਹ ਵਿੱਚ ਕੈਦ ਨਲਿਨੀ ਨਾਲ ਮੁਲਾਕਾਤ ਬਾਰੇ ਦੱਸਦਿਆਂ ਕਿਹਾ ਕਿ ਉਸ ਵੱਲੋਂ ਬੀਤੇ ਮਹੀਨੇ ਨਲਿਨੀ ਨਾਲ ਕੀਤੀ ਗਈ ਮੁਲਾਕਾਤ ਵਿਅਕਤੀਗਤ ਸੀ ਅਤੇ ਇਸ ਲਈ ਉਸ ਨੇ ਖੁਦ ਪਹਿਲ ਕੀਤੀ ਸੀ ਅਤੇ ਜੇ ਇਸ ਗੱਲ ਦਸਨਮਾਨ ਕੀਤਾ ਜਾਵੇ ਤਾਂ ਮੈਂ ਸਦਾ ਧੰਨਵਾਦੀ ਰਹਾਂਗੀ।

ਰਾਜੀਵ ਗਾਂਧੀ ਦੀ ਹੱਤਿਆ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁਰਗਨ ਨਾਲ ਵਿਆਹ ਕਰਨ ਵਾਲੀ ਨਲਿਨੀ ਨੂੰ ਇਸ ਜੁਰਮ ਵਿੱਚ ਹਿੱਸੇਦਾਰ ਹੋਣ ਕਾਰਨ ਪਹਿਲਾਂ ਮੋਤ ਦੀ ਸਜਾ ਮਿਲੀ ਸੀ ਜਿਸ ਨੂੰ ਬਾਦ ਵਿੱਚ ਸੋਨੀਆਂ ਗਾਂਧੀ ਦੇ ਕਹਿਣ ਉੱਤੇ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ ਕਿਉਕਿ ਜੇਲ੍ਹ ਵਿੱਚ ਰਹਿਣ ਦੋਰਾਨ ਨਲਿਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ।
ਹੋਰ ਵੀ
ਸਰਬਜੀਤ ਦਾ ਪਰਿਵਾਰ ਪਾਕਿਸਤਾਨ ਜਾਵੇਗਾ
ਸੇਤੂ ਮਾਮਲੇ ਤੇ ਸੁਣਵਾਈ 29 ਤੱਕ ਟਲੀ
ਮਸ਼ਾਲ ਰੈਲੀ ਕਰਦੇ ਤਿੱਬਤੀ ਗ੍ਰਿਫ਼ਤਾਰ
ਰਾਹੁਲ ਨੂੰ ਪ੍ਰਧਾਨ ਮੰਤਰੀ ਬਨਾਉਣਾ ਗਲਤ ਨਹੀਂ :ਪ੍ਰਣਬ
ਲੋਕ ਸਭਾ ਦਿਨ ਭਰ ਲਈ ਮੁਲਤਵੀ
ਕੇਂਦਰੀ ਕੈਬਨਿਟ ਦੀ ਮੀਟਿੰਗ ਮੁਲਤਵੀ