ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੇਤੂ ਮਾਮਲੇ ਤੇ ਸੁਣਵਾਈ 29 ਤੱਕ ਟਲੀ
ਭਾਸ਼ਾ
ਸੁਪਰੀਮ ਕੋਰਟ ਨੇ ਅੱਜ ਸੇਤੂਸਮੁੰਦਰਮ ਪ੍ਰਾਜੈਕਟ ਦੀ ਸੁਣਵਾਈ ਕੇਂਦਰ ਸਰਕਾਰ ਦੀ ਬੇਨਤੀ ਉੱਤੇ 29 ਅਪ੍ਰੈਲ ਤੱਕ ਟਾਲ ਦਿੱਤੀ ਹੈ।

ਕੇਂਦਰ ਸਰਕਾਰ ਨੇ ਇਸ ਮਾਮਲੇ ਉੱਤੇ 29 ਫ਼ਰਵਰੀ ਨੂੰ ਨਵਾਂ ਹਲਫ਼ਨਾਮਾ ਉਚ ਅਦਾਲਤ ਵਿੱਚ ਦਾਇਰ ਕਰ ਕੇ ਕਿਹਾ ਸੀ ਕਿ ਧਾਰਮਿਕ ਸ਼ਰਧਾ ਨੂੰ ਵਿਗਿਆਨਕ ਤੱਥਾਂ ਨਾਲ ਨਹੀਂ ਸਿੱਧ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਰਿਪੋਰਟ ਵਿੱਚ ਕਿਹਾ ਸੀ ਕਿ ਇਸ ਪ੍ਰਾਜੈਕਟ ਨੂੰ ਵਾਤਵਰਣ ਸੁਰੱਖਿਆ ਏਜੰਸੀ ਅਤੇ ਹੋਰ ਸਬੰਧਿਤ ਵਿਭਾਗਾਂ ਤੋਂ ਮਨਜੋਰੀ ਮਿਲੀ ਹੋਈ ਹੈ ਜਿਸ ਕਾਰਨ ਇਸ ਪ੍ਰਾਜੈਕਟ ਉੱਤੇ ਰੋਕ ਨਹੀਂ ਲਗਾਉਣ ਚਾਹੀਂਦੀ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਪ੍ਰਾਜੈਕਟ ਵਿਰੁਧ ਜੋ ਪ੍ਰਦਰਸ਼ਨ ਹੋ ਵੀ ਰਹੇ ਹਨ ਉਹ ਸਾਰੇ ਤੱਥਾਂ ਤੋਂ ਕੋਹਾਂ ਦੂਰ ਹਨ।
ਹੋਰ ਵੀ
ਮਸ਼ਾਲ ਰੈਲੀ ਕਰਦੇ ਤਿੱਬਤੀ ਗ੍ਰਿਫ਼ਤਾਰ
ਰਾਹੁਲ ਨੂੰ ਪ੍ਰਧਾਨ ਮੰਤਰੀ ਬਨਾਉਣਾ ਗਲਤ ਨਹੀਂ :ਪ੍ਰਣਬ
ਲੋਕ ਸਭਾ ਦਿਨ ਭਰ ਲਈ ਮੁਲਤਵੀ
ਕੇਂਦਰੀ ਕੈਬਨਿਟ ਦੀ ਮੀਟਿੰਗ ਮੁਲਤਵੀ
ਬਿਰੰਚੀ ਹੱਤਿਆਕਾਂਡ ਦਾ ਆਰੋਪੀ ਗ੍ਰਿਫਤਾਰ
ਗੋਰਖਾ ਸੇਂਟਰ ਵਿੱਚ ਪਾਰਿੰਗ-ਆਉਟ ਪਰੇਡ