ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਹੁਲ ਨੂੰ ਪ੍ਰਧਾਨ ਮੰਤਰੀ ਬਨਾਉਣਾ ਗਲਤ ਨਹੀਂ :ਪ੍ਰਣਬ
ਭਾਸ਼ਾ
ਅਗਾਮੀ ਲੋਕ ਸਭਾ ਚੋਨਾਂ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵੱਜੋਂ ਪੇਸ਼ ਕਰਨ ਦੇ ਪ੍ਰਸਾਤਾਵ ਨੂੰ ਅੱਜ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਵੀ ਸਮਰਥਨ ਦਿੰਦਿਆਂ ਕਿਹਾ ਕਿ ਪਾਰਟੀ ਨੇ ਹਮੇਸ਼ਾਂ ਹੀ ਨੋਜਵਾਨਾਂ ਨੂੰ ਅੱਗੇ ਆਉਣ ਦਾ ਮੋਕਾ ਦਿੱਤਾ ਹੈ।

ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਮੁਖੀ ਪ੍ਰਣਬ ਮੁਖਰਜ਼ੀ ਨੇ ਕਿਹਾ ਕਿ ਇਹ ਇਕ ਸੰਸਾਰਕ ਸੱਚ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਨੋਜਵਾਨਾਂ ਨੂੰ ਅੱਗੇ ਆਉਣ ਦਾ ਮੋਕਾ ਦਿੱਤਾ ਹੈ।

ਇੰਦਰਾ ਗਾਂਧੀ ਦੇ ਮੰਤਰੀ ਮੰਡਲ ਵਿੱਚ ਸਭ ਤੋਂ ਸੀਨੀਅਰ ਮੰਤਰੀ ਰਹੇ ਪ੍ਰਣਬ ਨੇ ਕਿਹਾ ਕਿ ਅੱਜ ਹਰ ਪਾਸੇ ਨੋਜਵਾਨ ਆਗੂ ਆ ਰਹੇ ਹਨ ਅਤੇ ਜੇ ਅਰਜੁਨ ਸਿੰਘ ਨੇ ਰਾਹੁਲ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮ ਪੇਸ਼ ਕੀਤਾ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਹੋਰ ਵੀ
ਲੋਕ ਸਭਾ ਦਿਨ ਭਰ ਲਈ ਮੁਲਤਵੀ
ਕੇਂਦਰੀ ਕੈਬਨਿਟ ਦੀ ਮੀਟਿੰਗ ਮੁਲਤਵੀ
ਬਿਰੰਚੀ ਹੱਤਿਆਕਾਂਡ ਦਾ ਆਰੋਪੀ ਗ੍ਰਿਫਤਾਰ
ਗੋਰਖਾ ਸੇਂਟਰ ਵਿੱਚ ਪਾਰਿੰਗ-ਆਉਟ ਪਰੇਡ
ਨਰਿੰਦਰ ਮੋਦੀ ਨੇ ਵੀ ਲਿਖੀ ਕਿਤਾਬ
ਖੱਬੇ ਪੱਖੀ ਭਲਕੇ ਕਰਨਗੇ ਮਹਿੰਗਾਈ ਖਿਲਾਫ਼ ਮਾਰਚ