ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲੋਕ ਸਭਾ ਦਿਨ ਭਰ ਲਈ ਮੁਲਤਵੀ
ਭਾਸ਼ਾ
ਬਜਟ ਸ਼ੈਸ਼ਨ ਦੇ ਦੂਜੇ ਸਤਰ ਦੇ ਉਦਾਘਟਨੀ ਦਿਨ ਅੱਜ ਕੇਂਦਰ ਸਰਕਾਰ ਮਹਿੰਗਾਈ ਦੀ ਵੱਧ ਰਹੀ ਦਰ ਕਾਰਨ ਸਾਥੀ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਸਾਹਮਣਾ ਸਦਨ ਦੇ ਬਾਹਰ ਅੰਦਰ ਵੀ ਕਰਨਾ ਪਿਆ ਇਸ ਕਾਰਨ ਅੱਜ ਸਦਨ ਨੂੰ ਵੀ ਦਿਨ ਭਰ ਲਈ ਉਠਾ ਦਿੱਤਾ ਗਿਆ।

ਰਾਜ ਸਭਾ ਵਿੱਚ ਮਹਿੰਗਾਈ ਦੇ ਮੁੱਦੇ ਉੱਤੇ ਰੋਲਾ ਰੱਪਾ ਨਵੇਂ ਮੈਂਬਰਾ ਦੇ ਸਹੁੰ ਚੁਕਣ ਤੋਂ ਬਾਦ ਹੀ ਸੁਰੂ ਹੋ ਗਿਆ ਜਦਕਿ ਲੋਕ ਸਭਾ ਵਿੱਚ ਜਿਵੇ ਹੀ ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਵਿੱਚ ਸ਼ਾਮਿਲ ਨਵੇਂ ਮੈਂਬਰਾਂ ਦੀ ਜਾਣ ਪਹਿਚਾਣ ਕਰਵਾਉਣ ਲੱਗੇ ਤਾਂ ਇਹ ਰੋਲਾ ਸ਼ੁਰੂ ਹੋ ਗਿਆ।

ਸਮਾਜਵਾਦੀ ਪਾਰਟੀ ਅਤੇ ਭਾਜਪਾ ਦੇ ਕੁਝ ਮੈਂਬਰ ਸਪੀਕਰ ਦੇ ਬੈਂਚ ਦੇ ਨੇੜੇ ਨਾਅਰੇ ਮਾਰਦੇ ਹੋਏ ਪਹੁੰਚ ਗਏ ਕਿ 'ਜੋ ਸਰਕਾਰ ਨਿਕੰਮੀ ਹੈ ਉਸ ਨੂੰ ਬਦਲਾਉਨਾ ਹੈ'

ਇਸ ਸਾਰੇ ਘਟਨਾਕ੍ਰਿਮ ਤੋਂ ਗੁਸੇ ਦਿਖ ਰਹੇ ਸਪੀਕਰ ਨੇ ਸਦਨ ਦੇ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਰੋਲਾ ਪਾਉਣ ਵਾਲੇ ਸਾਰੇ ਮੈਂਬਰਾਂ ਦੇ ਨਾਮ ਲਿਖ ਲਏ ਜਾਣ ਕਿਉਕਿ ਮੈਂ ਕਿਸ ਨੂੰ ਵੀ ਇਸ ਤਰ੍ਹਾਂ ਕਰਨ ਦੀ ਆਗਿਆ ਨਹੀਂ ਦੇਵਾਂਗਾ ਅਤੇ ਇਨ੍ਹਾਂ ਨਾਲ ਨਿਯਮਾਂ ਅਨੁਸਾਰ ਨਿਜੱਠਿਆ ਜਾਵੇਗਾ।
ਹੋਰ ਵੀ
ਕੇਂਦਰੀ ਕੈਬਨਿਟ ਦੀ ਮੀਟਿੰਗ ਮੁਲਤਵੀ
ਬਿਰੰਚੀ ਹੱਤਿਆਕਾਂਡ ਦਾ ਆਰੋਪੀ ਗ੍ਰਿਫਤਾਰ
ਗੋਰਖਾ ਸੇਂਟਰ ਵਿੱਚ ਪਾਰਿੰਗ-ਆਉਟ ਪਰੇਡ
ਨਰਿੰਦਰ ਮੋਦੀ ਨੇ ਵੀ ਲਿਖੀ ਕਿਤਾਬ
ਖੱਬੇ ਪੱਖੀ ਭਲਕੇ ਕਰਨਗੇ ਮਹਿੰਗਾਈ ਖਿਲਾਫ਼ ਮਾਰਚ
ਭਰਤ- ਪਾਕਿ ਉੱਤੇ ਫ਼ਿਲਮ ਬਨਾਉਣ ਦਾ ਇਰਾਦਾ