ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੇਂਦਰੀ ਕੈਬਨਿਟ ਦੀ ਮੀਟਿੰਗ ਮੁਲਤਵੀ
ਭਾਸ਼ਾ
ਮਹਿੰਗਾਈ ਨੂੰ ਠੱਲ ਪਾਉਣ ਦੇ ਮਕਸਦਾ ਨਾਲ ਵਣਜ ਅਤੇ ਵਿੱਤ ਵਿਭਾਗ ਵਿੱਚ ਸਟੀਲ ਦੇ ਬਰਾਮਦ ਉੱਤੇ ਪਾਬੰਧੀ ਲਗਾਉਣ ਦੀ ਸਿਫਾਰਿਸ਼ ਤੋਂ ਬਾਦ ਸ਼ੁਰੂ ਹੋਏ ਮੱਤਭੇਦ ਕਾਰਨ ਅੱਜ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ।

ਅੱਜ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਦੇਸ਼ ਵਿੱਚ ਤੇਜੀ ਨਾਲ ਵੱਧ ਰਹੀ ਮਹਿੰਗਾਈ ਬਾਰੇ ਚਰਚਾ ਕੀਤੀ ਜਾਣੀ ਸੀ ਅਤੇ ਇਸ ਨੂੰ ਠੱਲ ਪਾਊਣ ਲਈ ਕੁਝ ਚੀਜਾਂ ਦੀ ਬਰਾਮਦ ਉੱਤੇ ਪਾਬੰਧੀ ਲਗਾਉਣ ਬਾਰੇ ਵਿਚਾਰਨ ਤੋਂ ਇਲਾਵਾ ਕੁਝ ਟੈਕਸ ਨੂੰ ਘੱਟ ਕੀਤਾ ਜਾਣ ਬਾਰੇ ਵੀ ਵਿਚਾਰਿਆ ਜਾਣਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸੂਤਰ ਨੇ ਦੱਸਿਆ ਕਿ ਵਿੱਤ ਮੰਤਰਾਲਾ ਸਟੀਲ ਦੀ ਬਰਾਮਦ ਉੱਤੇ ਟੈਕਸ ਘਟਾਉਣ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਹੈ ਕਿਉਕਿ ਇਸ ਨਾਲ ਸਰਕਾਰੀ ਖਜਾਨੇ ਨੂੰ ਘਾਟਾ ਪੈ ਸਕਦਾ ਹੈ।
ਹੋਰ ਵੀ
ਬਿਰੰਚੀ ਹੱਤਿਆਕਾਂਡ ਦਾ ਆਰੋਪੀ ਗ੍ਰਿਫਤਾਰ
ਗੋਰਖਾ ਸੇਂਟਰ ਵਿੱਚ ਪਾਰਿੰਗ-ਆਉਟ ਪਰੇਡ
ਨਰਿੰਦਰ ਮੋਦੀ ਨੇ ਵੀ ਲਿਖੀ ਕਿਤਾਬ
ਖੱਬੇ ਪੱਖੀ ਭਲਕੇ ਕਰਨਗੇ ਮਹਿੰਗਾਈ ਖਿਲਾਫ਼ ਮਾਰਚ
ਭਰਤ- ਪਾਕਿ ਉੱਤੇ ਫ਼ਿਲਮ ਬਨਾਉਣ ਦਾ ਇਰਾਦਾ
ਸਪ੍ਰੰਗ ਲਈ ਚੋਣਾਂ ਵਿੱਚ ਮੁਸ਼ਕਲ ਖੜੀ ਕਰੇਗੀ ਮਹਿੰਗਾਈ