ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਹੁਲ ਨੂੰ ਪ੍ਰਧਾਨ ਮੰਤਰੀ ਵੱਜੋ ਪੇਸ਼ ਕਰਨਾ ਗਲਤ ਨਹੀ
ਭਾਸ਼ਾ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਰਜੁਨ ਸਿੰਘ ਨੇ ਅੱਜ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਸੰਭਾਵੀ ਪ੍ਰਧਾਨ ਮੰਤਰੀ ਵੱਜੋਂ ਪੇਸ਼ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ ਕਿਉਕਿ ਇਸ ਨੋਜਵਾਨ ਆਗੂ ਵਿੱਚ ਆਪਣੇ ਪਿਤਾ ਵਾਲੇ ਸਾਰੇ ਗੁਣ ਹਨ।

ਬਰ ਏਜੰਸੀ ਨਾਲ ਮੁਲਕਾਤ ਦੋਰਾਨ ਜਦੋ ਅਰਜੁਨ ਸਿੰਘ ਨੂੰ ਪੁਛਿਆ ਗਿਆ ਕਿ ਕੀ ਇਸ ਵਾਰ ਵੀ 1984 ਵਾਂਗ ਕਿਸੇ ਨੋਜਵਾਨ ਆਗੂ ਦੇਸ਼ ਦੇ ਸਰਵ ਉਚ ਅਹੁਦੇ ਲਈ ਪੇਸ਼ ਕੀਤਾ ਜਾਵੇਗਾ ਤਾਂ ਅਰਜੁਨ ਸਿੰਘ ਨੇ ਕਿਹਾ ਕਿਉ ਨਹੀਂ ਰਾਹੁਲ ਵਿੱਚ ਆਪਣੇ ਪਿਤਾ ਵਾਲੀਆਂ ਸਾਰੇ ਗੁਣ ਹਨ੍ਹ ਉਹ ਲੋੜੀਦੀ ਜਾਣਕਾਰੀ ਹਾਂਸਲ ਕਰਨ ਲਈ ਬਹੁਤ ਵਧੀਆ ਯਤਨ ਕਰ ਰਹੇ ਹਨ।

ਉਨ੍ਹਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿੱਚ ਚੋਣ ਲੜਨ ਦਿੱਤੇ ਬਿਆਨ ਬਾਰੇ ਕਿਹਾ ਕਿ ਹਰ ਵਿਅਕਤੀ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ।
ਹੋਰ ਵੀ
ਕਰੀਮੀ ਲੇਅਰ ਗੈਰ ਸੰਵਿਧਾਨਕ :ਪੀ.ਐਮ.ਕੇ.
ਚੋਣਾਂ ਤਕ ਮਹਿੰਗਾਈ ਤੇ ਕਾਬੂ - ਅਰਜੁਨ ਸਿੰਘ
ਬਿਹਾਰ: ਵਜਾਰਤ ਵਿੱਚੋਂ 8 ਮੰਤਰੀ ਬਾਹਰ
ਐਨ.ਸੀ.ਪੀ. ਰਾਹੁਲ ਅਤੇ ਸੋਨੀਆਂ ਦੇ ਨਾਮ ਤੇ ਸਹਿਮਤ
ਮਿੱਟੀ ਖਿਸਕਣ ਨਾਲ ਅੱਠ ਦੀ ਮੌਤ
ਹੈਦਰਾਬਾਦ ਲਈ ਰੇਲ ਪਰਿਯੋਜਨਾ ਮੰਜੂਰ