ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਿਸਫੋਟ ਮਾਮਲੇ 'ਚ ਨੌਂ ਤਿੱਬਤੀ ਗ੍ਰਿਫਤਾਰ
ਭਾਸ਼ਾ
ਤਿੱਬਤ ਵਿੱਚ ਇੱਕ ਸਰਕਾਰੀ ਇਮਾਰਤ ਨੂੰ ਵਿਸਫੋਟ ਕਰਕੇ ਉੜਾਉਣ ਦੇ ਸ਼ੱਕ 'ਚ ਨੌਂ ਤਿੱਬਤੀ ਬੌੱਧ ਭਿਕਸ਼ੂਆਂ ਨੂੰ ਹਿਰਾਸਤ ਵਿੱਚ ਲਿਆ ਹੈ.

ਤਿੱਬਤ ਵਿੱਚ ਪਿਛਲੇ 23 ਮਾਰਚ ਨੂੰ ਵਿਸਫੋਟ ਕਰਕੇ ਸਰਕਾਰੀ ਇਮਾਰਟ ਨੂੰ ਉੜਾਉਣ ਦੀ ਇਸ ਪਹਿਲੀ ਘਟਨਾ ਪਿੱਛੇ ਹੱਥ ਹੋਣ ਦੇ ਸ਼ੱਕ ਵਿੱਚ ਇਹਨਾਂ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ. ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਿਕ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਬੌੱਧ ਭਿਕਸ਼ੂਆਂ ਵਿੱਚੋਂ ਇੱਕ ਵੱਡੇ ਬੌੱਧ ਭਿਕਸ਼ੂ ਨੂੰ ਇਹਨਾਂ ਦਾ ਸਰਗਨਾ ਦੱਸਿਆ ਹੈ.

ਸ਼ਿਨਹੂਆ ਅਨੁਸਾਰ ਇਹ ਸਾਰੇ ਬੌੱਧਭਿਕਸ਼ੁ ਤਿੱਬਤ ਦੇ ਗਯੇਨਬੇ ਸਥਿਤ ਤੋਂਗਜੀਆ ਮਠ ਵਿੱਚ ਕੰਮ ਕਰਦੇ ਹਨ ਅਤੇ ਇਹਨਾਂ ਲੋਕਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹ . ਗੌਰ ਕਰਨ ਵਾਲੀ ਗੱਲ ਹੈ ਕਿ ਤਿੱਬਤੀ ਸੰਗਠਨਾਂ ਤੇ ਪਿਛਲੇ ਮਹੀਨੇ ਹੋਏ ਵਿਰੋਧ ਪ੍ਰਦਰਸ਼ਨ ਦੇ ਬਾਅਦ ਆਤਮਘਾਤੀ ਹਮਲੇ ਕਰਨ ਦੀ ਸਾਜਿਸ਼ ਬਣਾਉਣ ਦਾ ਇਲਜ਼ਾਮ ਲਗਾਇਆ ਹੈ.
ਹੋਰ ਵੀ
ਤਿੱਬਤੀ ਭਾਰਤ ਤੋਂ ਰਾਜਨੀਤੀ ਨਾ ਕਰਨ :ਕਾਂਗਰਸ
ਭਾਰਤ ਕਿਸੇ ਵੀ ਫ਼ੋਜੀ ਗੱਠਜੋੜ ਦਾ ਹਿੱਸਾ ਨਹੀਂ :ਐਂਟੋਨੀ
ਭਾਰਤ ਤਾਲਿਬਾਨ ਅੱਗੇ ਨਹੀਂ ਝੁਕੇਗਾ:ਪ੍ਰਣਬ
ਨਬਾਲਿਗ ਨੂੰ ਮੋਤ ਦੀ ਸਜ਼ਾ
ਕੈਬਨਿਟ ਕਮੇਟੀ ਦੀ ਮੀਟਿੰਗ ਮੰਗਲਵਾਰ ਨੂੰ
ਬੀ.ਐਸ.ਐਫ ਅਤੇ ਬੀ.ਡੀ.ਆਰ ਦਰਮਿਆਨ ਸਮਝੋਤਾ