ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਨਾਲ ਮਿਲੇ ਅਤੇ ਰਾਸ਼ਟਰਪਤੀ ਦੀ ਬ੍ਰਾਜ਼ੀਲ, ਮੈਕਸੀਕੋ ਅਤੇ ਚਿਲੀ ਦੀ ਆਗਾਮੀ ਯਾਤਰਾ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ।
ਰਾਸ਼ਟਰਪਤੀ ਭਵਨ ਦੇ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਬੈਠਕ ਲੱਗਭਗ 25 ਮਿਨਟ ਤੱਕ ਚੱਲੀ। ਬਿਆਨ ਅਨੁਸਾਰ ਦੋਵੇਂ ਨੇਤਾਵਾਂ ਦੀ ਗੱਲਬਾਤ ਰਾਸ਼ਟਰਪਤੀ ਦੀ ਤਿੰਨ ਦੇਸ਼ਾਂ ਦੀ ਯਾਤਰਾ ਨਾਲ ਜੁੜੇ ਵਿਸ਼ਿਆਂ ਤੇ ਆਧਾਰਿਤ ਸੀ।
|