ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਿੱਲੀ ਸਾਫ ਅਤੇ ਹਰੇ-ਭਰੇ ਸ਼ਹਿਰਾਂ ਚੋਂ ਇੱਕ
ਭਾਸ਼ਾ
ਦਿੱਲੀ ਸਰਕਾਰ ਨੂੰ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਸਾਬਾਸ਼ੀ ਮਿਲੀ। ਉਹਨਾਂ ਨੇ ਦਿੱਲੀ ਵਿੱਚ ਵਿਕਾਸ ਦੇ ਯਤਨਾਂ ਨੂੰ ਪ੍ਰਸੰਸ਼ਾ ਕੀਤੀ।

ਉਹਨਾਂ ਨੇ ਕਿਹਾ ਕਿ ਦਿੱਲੀ ਦੇਸ਼ ਦੇ ਸਭ ਤੋਂ ਸਾਫ,ਹਰੇ-ਭਰੇ ਅਤੇ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਹੈ। ਉਹਨਾਂ ਇਹ ਵੀ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇਸ਼ ਦੇ ਸਭ ਤੋਂ ਤੇਜੀ ਨਾਲ ਵੱਧਦੇ ਸ਼ਹਿਰੀ ਖੇਤਰਾਂ ਵਿੱਚੋਂ ਇੱਕ ਹੈ।

ਉਹਨਾਂ ਨੇ ਰਾਸ਼ਟਰੀ ਰਾਜਧਾਨੀ ਦੇ ਬਵਾਨਾ ਵਿੱਚ 500 ਮੈਗਾਵਾਟ ਬਿਜਲੀ ਵਾਲੀ ਗੈਸ ਅਧਾਰਿਤ ਪਰਿਯੋਜਨਾ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਇਸ ਕੰਮ ਲਈ ਮੈਂ ਸ਼ੀਲਾ ਦੀਕਸ਼ਿਤ ਅਤੇ ਉਹਨਾਂ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ।
ਹੋਰ ਵੀ
ਸ਼ਿਵਾਨੀ ਮਾਮਲੇ ਵਿੱਚ ਚਾਰ ਨੂੰ ਉਮਰ ਕੈਦ
ਬਲਿਊ ਲਾਈਨ ਬੱਸ ਪਲਟੀ,ਇੱਕ ਮਰਿਆ
ਓਲੰਪਿਕ ਚੀਨ 'ਚ ਆਯੋਜਤ ਹੋਵੇ:ਦਲਾਈਲਾਮਾ
ਬਾਲ ਠਾਕਰੇ ਨੂੰ ਆਤਮਕਥਾ ਭੇਂਟ
ਦੇਸ਼ ਵਿੱਚ ਤੀਜਾ ਬਦਲ ਜਰੂਰੀ: ਮਾਕਪਾ
ਅਮਿਤਾਬ ਨੇ ਚੁਪੀ ਤੋੜੀ