ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਿਵਾਨੀ ਮਾਮਲੇ ਵਿੱਚ ਚਾਰ ਨੂੰ ਉਮਰ ਕੈਦ
ਭਾਸ਼ਾ
ਪੱਤਰਕਾਰ ਸ਼ਿਵਾਨੀ ਭਟਨਾਗਰ ਕਤਲ ਕਾਂਡ ਵਿੱਚ ਦੋਸ਼ੀ ਐਲਾਨੇ ਗਏ ਚਾਰ ਲੋਕਾਂ ਨੂੰ ਸਥਾਨਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸਜ਼ਾ ਪ੍ਰਾਪਤ ਕਰਨ ਵਾਲਿਆਂ ਵਿੱਚ ਹਰਿਆਣਾ ਪੁਲਿਸ ਦਾ ਸੀਨੀਅਰ ਪੁਲਿਸ ਅਧਿਕਾਰੀ ਆਰ.ਕੇ.ਸ਼ਰਮਾ ਵੀ ਸ਼ਾਮਲ ਹੈ।

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਥਾਨਕ ਅਦਾਲਤ ਦੇ ਐਡੀਸ਼ਨਲ ਸ਼ੈਸ਼ਨ ਜੱਜ਼ ਰਾਜਿੰਦਰ ਕੁਮਾਰ ਸ਼ਾਸ਼ਤਰੀ ਨੇ ਸਰਕਾਰੀ ਧਿਰ ਵੱਲੋਂ ਆਰ.ਕੇ.ਸ਼ਰਮਾਂ ਲਈ ਮੰਗੀ ਗਈ ਫ਼ਾਸੀ ਦੀ ਸਜ਼ਾ ਇਸ ਅਧਾਰ ਉੱਤੇ ਰੱਦ ਕਰ ਦਿੱਤੀ ਕਿ ਸ਼ਰਮਾ ਦਾ ਸਰਵਿਸ ਰਿਕਾਰਡ ਬਹੁਤ ਵਧੀਆ ਹੈ।

ਜੱਜ਼ ਨੇ ਇਸ ਮੋਕੇ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਤਿੰਨ ਹੋਰ ਲੋਕਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ।

ਇਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤੋਂ ਇਲਾਵਾ 10-10 ਹਜਾਰ ਜੁਰਮਾਨਾ ਹਰੇਕ ਨੋ ਜਦਕਿ ਆਰ ਕੇ ਸ਼ਰਮਾ ਨੂੰ 20 ਹਜਾਰ ਰੁਪਏ ਜੁਰਮਾਨਾ ਵੀ ਕੀਤਾ।
ਹੋਰ ਵੀ
ਬਲਿਊ ਲਾਈਨ ਬੱਸ ਪਲਟੀ,ਇੱਕ ਮਰਿਆ
ਓਲੰਪਿਕ ਚੀਨ 'ਚ ਆਯੋਜਤ ਹੋਵੇ:ਦਲਾਈਲਾਮਾ
ਬਾਲ ਠਾਕਰੇ ਨੂੰ ਆਤਮਕਥਾ ਭੇਂਟ
ਦੇਸ਼ ਵਿੱਚ ਤੀਜਾ ਬਦਲ ਜਰੂਰੀ: ਮਾਕਪਾ
ਅਮਿਤਾਬ ਨੇ ਚੁਪੀ ਤੋੜੀ
ਨਰਾਇਣ ਤੇ ਸੋਨੀਆ ਤੇ ਨਿਸ਼ਾਨਾ ਸਾਧਿਆ ਅਡਵਾਨੀ ਨੇ