ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤ ਵੱਲੋਂ ਅਗਨੀ 1 ਦੀ ਸਫ਼ਲ ਪਰਖ
ਭਾਸ਼ਾ
ਭਾਰਤ ਨੇ ਅੱਜ ਪ੍ਰਮਾਣੂ ਹਥਿਆਰ ਲਿਜਾਉਣ ਵਿੱਚ ਸਮਰੱਥ ਅਗਨੀ 1 ਮਿਜਾਇਲ ਦੀ ਸਫ਼ਲਤਾ ਪੂਰਬਕ ਪਰਖ ਕੀਤੀ. ਇਹ ਮਿਜਾਇਲ 700-900 ਕਿਲੋਮੀਟਰ ਤੱਕ ਮਾਰ ਕਰਨ ਵਿੱਚ ਸਮਰੱਥ ਹੈ।

ਇਸ ਮਿਜਾਇਲ ਦੀ ਪਰਖ ਉੜੀਸਾ ਰਾਹ ਵਿੱਚ ਪੈਂਦੇ ਬੇਅ ਆਫ ਬੰਗਾਲ ਵਿੱਚ ਸਥਿਤ ਭਾਰਤ ਫ਼ੋਜ ਦੇ ਬੇਸ ਕੈਪ ਵਿੱਚ ਸਵੇਰੇ 10:15 ਕੀਤਾ ਗਿਆ।

ਇਸ ਪਰਖ ਸਬੰਧੀ ਜਾਣਕਾਰੀ ਖੋਜ ਅਤੇ ਵਿਕਾਸ ਸੰਗਠਨ ਦੇ ਇਕ ਵਿਗਿਆਨੀ ਨੇ ਦੱਸਿਆ ਕਿ ਇਹ ਪਰਖ ਪੂਰੀ ਤਰ੍ਹਾਂ ਸਫ਼ਲ ਰਹੀ ਹੈ।
ਹੋਰ ਵੀ
ਨਕਸਲ ਪ੍ਰਭਾਵਿਤ ਖੇਤਰ ਨੂੰ 500 ਕਰੋੜ
ਭਗਤ ਸਿੰਘ ਨੇ ਨਹੀਂ ਪਹਿਨੀ ਪੀਲੇ ਰੰਗ ਦੀ ਪਗੜੀ
ਸ਼ਹੀਦ ਭਗਤ ਸਿੰਘ ਨਾਸਤਿਕ ਨਹੀਂ ਸੀ:ਪਰਿਵਾਰ
ਹੋਲੀ ਦੇ ਰੰਗ 'ਚ ਰੰਗਿਆ ਦੇਸ਼
ਸੈਨਿਕਾਂ ਦੀ ਮੌਤ ਦੀ ਜਾਂਚ ਸ਼ੁਰੂ
ਹੋਲੀ ਮੌਕੇ ਸਖਤ ਸੁਰੱਖਿਆ ਪ੍ਰਬੰਧ