ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਕਸਲ ਪ੍ਰਭਾਵਿਤ ਖੇਤਰ ਨੂੰ 500 ਕਰੋੜ
ਭਾਸ਼ਾ
ਦੇਸ਼ ਦੇ ਕੁਝ ਰਾਜਾਂ ਵਿੱਚ ਵੱਧ ਰਹੇ ਖੱਬੇ ਪੱਖੀ ਅਤਿਵਾਦ ਤੋਂ ਚਿੰਤਤ ਕੇਂਦਰ ਸਰਕਾਰ ਨੇ ਇਨ੍ਹਾਂ ਰਾਜਾਂ ਨੂੰ ਨਕਸਲਵਾਦ ਦੇ ਖਾਤਮ ਲਈ 11ਵੇ ਪੰਜ ਸਾਲਾਂ ਯੋਜਨਾਂ ਵਿੱਚ 500 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗ਼੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਸਰਕਾਰ ਨੇ ਇਹ ਫ਼ੈਸਲਾ ਇਨ੍ਹਾਂ ਰਾਜਾਂ ਦੇ ਪੁਲਿਸ ਮੁਲਾਜਮਾਂ ਨੂੰ ਨਕਸਲਵਾਦ ਦੇ ਟਾਕਰੇ ਲਈ ਵਧੀਆ ਸਾਧਨ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਇਹ ਰਾਸ਼ੀ ਜਾਰੀ ਕਰਨ ਫ਼ੈਸਲਾ ਕੀਤਾ ਹੈ।

ਉਨ੍ਹੇ ਦੱਸਿਆ ਕਿ ਇਸ ਰਾਸ਼ੀ ਨਾਲ ਪੁਲਿਸ ਨੂੰ ਹੈਲੀਕਾਪਟਰ ਅਤੇ ਹੋਰ ਲੋੜੀਂਦਾ ਸਾਜੋ ਸਮਾਨ ਮੁਹੱਈਆਂ ਕਰਵਾਉਣ ਜਾਵੇਗਾ।
ਹੋਰ ਵੀ
ਭਗਤ ਸਿੰਘ ਨੇ ਨਹੀਂ ਪਹਿਨੀ ਪੀਲੇ ਰੰਗ ਦੀ ਪਗੜੀ
ਸ਼ਹੀਦ ਭਗਤ ਸਿੰਘ ਨਾਸਤਿਕ ਨਹੀਂ ਸੀ:ਪਰਿਵਾਰ
ਹੋਲੀ ਦੇ ਰੰਗ 'ਚ ਰੰਗਿਆ ਦੇਸ਼
ਸੈਨਿਕਾਂ ਦੀ ਮੌਤ ਦੀ ਜਾਂਚ ਸ਼ੁਰੂ
ਹੋਲੀ ਮੌਕੇ ਸਖਤ ਸੁਰੱਖਿਆ ਪ੍ਰਬੰਧ
ਜਿਨਹਾ ਮਾਮਲੇ ਉੱਤੇ ਅਫ਼ਸੋਸ ਨਹੀਂ : ਅਡਵਾਣੀ