ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਗਾਜ਼ਾ 'ਤੇ ਇਜ਼ਰਾਇਲੀ ਹਵਾਈ ਹਮਲਾ, 7 ਜ਼ਖਮੀ
Feedback Print Bookmark and Share
 
ਇਜ਼ਰਾਇਲੀ ਜਹਾਜਾਂ ਨੇ ਫਿਲਸਤੀਨ ਦੀ ਗਾਜ਼ਾ ਪੱਟੀ ਉੱਪਰ ਅੱਜ ਹਵਾਈ ਹਮਲੇ ਕੀਤੇ ਜਿਸ ਵਿਚ 7 ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗ।ਫਿਲਸਤੀਨ ਦੇ ਸਿਹਤ ਕਾਮਿਆਂ ਨੇ ਇਹ ਜਾਣਕਾਰੀ ਦਿੱਤੀ।

ਦੂਜੇ ਪਾਸੇ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਹਮਾਸ ਦੇ ਕਬਜ਼ੇ ਵਾਲੇ ਇਲਾਕੇ ਤੋਂ ਦਾਗੇ ਇੱਕ ਰਾਕੇਟ ਦੇ ਇਜ਼ਰਾਇਲ ਵਿਚ ਡਿੱਗਣ ਮਗਰੋਂ ਇਹ ਹਮਲਾ ਹੋਇ।ਇਸ ਹਮਲੇ ਵਿਚ ਗਾਜ਼ਾ ਦੀ ਇੱਕ ਧਾਤੁ ਉਤਪਾਦਕ ਇਕਾਈ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿਚ ਹਥਿਆਰ ਬਣਦੇ ਸਨ।

ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ ਗਾਜ਼ਾ ਪੱਟੀ ਵਿਚ ਹਮਾਸ ਖਿਲਾਫ ਬੀਤੇ ਵਰ੍ਹੇ 22 ਦਿਨ ਤੱਕ ਯੁੱਧ ਛੇੜ ਰੱਖਿਆ ਸ।ਇਸ ਦੌਰਾਨ ਇਜ਼ਰਾਇਲ ਲਗਭੱਗ ਹਰ ਦਿਨ ਇੱਕ ਰਾਕੇਟ ਦਾਗਦਾ ਸੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਇਜ਼ਰਾਇਲ, ਫਿਲਸਤੀਨ, ਹਵਾਈ ਹਮਲਾ