ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਅਫਗਾਨ ਨੀਤੀ ਨਾਲ ਨਾ ਵਿਗੜੇ ਸੰਤੁਲਨ:ਗਿਲਾਨੀ
Feedback
Print
ਵਾਰਤਾ
ਅਫਗਾਨ ਨੀਤੀ ਨਾਲ ਨਾ ਵਿਗੜੇ ਸੰਤੁਲਨ:ਗਿਲਾਨੀ
ਇਸਲਾਮਾਬਾਦ, ਸ਼ਨਿਵਾਰ, 21 ਨਵੰਬਰ 2009( 16:05 IST )
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਲਈ ਅਮਰੀਕਾ ਦੀ ਨਵੀਂ ਰਣਨੀਤੀ ਅਜਿਹੀ ਹੋਵੇ ਜਿਸ ਨਾਲ ਦੱਖਣੀ ਏਸ਼ਿਆ ਵਿਚ ਖੇਤਰੀ ਸੰਤੁਲਨ ਨਾ ਵਿਗੜ
ੇ।
ਗਿਲਾਨੀ ਨੇ ਪਾਕਿਸਤਾਨ ਦੀ ਯਾਤਰਾ ਉੱਪਰ ਆਏ ਅਮਰੀਕੀ ਜਾਂਚ ਏਜੰਸੀ ਸੀਆਈਏ ਦੇ ਮੁਖੀ ਲਿਓਨ ਪੈਨੇਟਾ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਮਰੀਕਾ ਅਤੇ ਗਠਬੰਧਨ ਸੈਨਾਵਾਂ ਦੀਆਂ ਅਫਗਾਨਿਸਤਾਨ ਵਿਚ ਫੌਜੀ ਮੁਹਿੰਮਾਂ ਦਾ ਪਾਕਿਸਤਾਨ ਦੇ ਬਲੁਚਿਸਤਾਨ ਰਾਜ ਉੱਪਰ ਪ੍ਰਭਾਵ ਪੈ ਸਕਦਾ ਹ
ੈ।
ਇਸ ਮੌਕੇ ਪੈਨੇਟਾ ਨੇ ਕਿਹਾ ਕਿ ਪਾਕਿਸਤਾਨ ਸਾਡੇ ਦੇਸ਼ ਦਾ ਇੱਕ ਮਹਤੱਵਪੂਰਨ ਸਾਮਰਿਕ ਭਾਈਵਾਲ ਹੈ ਅਤੇ ਅਮਰੀਕਾ ਉਸ ਨਾਲ ਲੰਮਾਚਿਰੀ ਸੰਬੰਧ ਚਾਹੁੰਦਾ ਹ
ੈ।
ਉਹਨਾਂ ਕਿਹਾ ਕਿ ਦੋ ਪੱਖੀ ਸਾਮਰਿਕ ਸੰਬੰਧਾਂ ਵਿਚ ਸੁਧਾਰ ਲਈ ਦੋਵੇਂ ਦੇਸ਼ਾਂ ਨੂੰ ਆਪਣੇ ਮਤਭੇਦਾਂ ਅਤੇ ਗਲਤ ਧਾਰਨਾਵਾਂ ਨੂੰ ਜਲਦੀ ਦੂਰ ਕਰ ਲੈਣਾ ਚਾਹੀਦਾ ਹ
ੈ
।ਇਸ ਲਈ ਦੋਵੇਂ ਦੇਸ਼ਾਂ ਦੀਆਂ ਸੂਹੀਆਂ ਏਜੰਸੀਆਂ ਵਿਚਕਾਰ ਸਹਿਯੋਗ ਬਹੁਤ ਲੋੜੀਂਦਾ ਹ
ੈ
।ਪੈਨੇਟਾ ਨੇ ਕਿਹਾ ਕਿ ਅਮਰੀਕਾ ਅੱਤਵਾਦ ਖਿਲਾਫ ਯੁੱਧ ਤੋਂ ਅਲਾਵਾ ਵੀ ਪਾਕਿਸਤਾਨ ਨਾਲ ਸਹਿਯੋਗ ਵਧਾਉਣਾ ਚਾਹੁੰਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਮਰੀਕਾ,
ਅਫਗਾਨਿਸਤਾਨ,
ਯੂਸੁਫ ਰਜਾ ਗਿਲਾਨੀ,
ਪਾਕਿਸਤਾਨ
ਹੋਰ ਵੀ
• ਮੁੱਲਾ ਉਮਰ ਨੂੰ ਭਜਾਉਣ 'ਚ ਆਈਐਸਆਈ ਨੇ ਕੀਤੀ ਮਦਦ
• ਚੀਨ 'ਚ ਖਦਾਨ 'ਚ ਵਿਸਫੋਟ, 11 ਮਰੇ
• ਪੇਸ਼ਾਵਰ ਬੰਬ ਧਮਾਕੇ 'ਚ 3 ਪੁਲਿਸ ਜਵਾਨ ਹਲਾਕ
• ਭਾਰਤ-ਪਾਕਿ ਨੂੰ ਗੱਲਬਾਤ ਲਈ ਉਤਸ਼ਾਹਿਤ ਕਰਾਂਗੇ-ਹਿਲੇਰੀ
• ਹਮਲਿਆਂ ਦੀ ਯੋਜਨਾ ਬਣਾ ਰਹੇ ਹਨ ਅੱਤਵਾਦੀ - ਮਨਮੋਹਨ
• ਕਾਤਲਾਂ ਦੀ ਸਜ਼ਾ-ਏ-ਮੌਤ ਬਰਕਰਾਰ