ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਚੀਨ 'ਚ ਖਦਾਨ 'ਚ ਵਿਸਫੋਟ, 11 ਮਰੇ
Feedback
Print
ਭਾਸ਼ਾ
ਚੀਨ 'ਚ ਖਦਾਨ 'ਚ ਵਿਸਫੋਟ, 11 ਮਰੇ
ਬੀਜਿੰਗ , ਸ਼ਨਿਵਾਰ, 21 ਨਵੰਬਰ 2009( 11:49 IST )
ਪੂਰਬ-ਉੱਤਰ ਚੀਨ ਦੇ ਇੱਕ ਸ਼ਹਿਰ ਵਿੱਚ ਕੋਇਲੇ ਦੀ ਇੱਕ ਖਾਣ ਵਿੱਚ ਗੈਸ ਨਾਲ ਹੋਏ ਵਿਸਫੋਟ ਦੇ ਕਾਰਨ ਅੱਜ 11 ਵਿਅਕਤੀ ਮਾਰੇ ਗਏ ਅਤੇ 118 ਹੁਣ ਵੀ ਉਸ ਵਿੱਚ ਫਸੇ ਹੋਏ ਹ
ਨ।
ਸਰਕਾਰੀ ਸੰਵਾਦ ਸੰਮਤੀ 'ਸ਼ਿਨਹੁਆ' ਨੇ ਖ਼ਬਰ ਦਿੱਤੀ ਹੈ ਕਿ ਸਥਾਨੀ ਸਮੇਂ ਅਨੁਸਾਰ ਇਹ ਦੁਰਘਟਨਾ ਤੜਕੇ ਢਾਈ ਵਜੇ ਚੀਨ ਦੇ ਹੈਲੀਆਂਗਜਿਓਂਗ ਪ੍ਰਾਂਤ ਦੇ ਹੇਗਾਂਗ ਸ਼ਹਿਰ ਵਿੱਚ ਹੋ
ਈ।
ਇਸ ਖਦਾਨ ਵਿੱਚ 528 ਵਿਅਕਤੀ ਕੰਮ ਕਰ ਰਹੇ ਸ
ਨ।
ਸ਼ਿਨਹੁਆ ਨੇ ਕਿਹਾ ਹੈ ਕਿ ਬਚਾਅਕਰਮੀਆਂ ਨੂੰ 11 ਲਾਸ਼ਾਂ ਪ੍ਰਾਪਤ ਹੋਈਆਂ ਹਨ, ਜਦੋਂ ਕਿ 118 ਲੋਕ ਅਜੇ ਵੀ ਫਸੇ ਹੋਏ ਹ
ਨ।
ਬਚਾਅ ਕਾਰਜ ਦਫ਼ਤਰ ਨੇ ਕਿਹਾ ਹੈ ਕਿ ਗੈਸ ਦੇ ਕਾਰਨ ਜਿਨਜਿੰਗ ਕੋਇਲਾ ਖਦਾਨ ਵਿੱਚ ਵਿਸਫੋਟ ਹੋਇ
ਆ।
ਇਸ ਖਦਾਨ ਦੀ ਮਾਲਿਕ ਕੰਪਨੀ ਹੈਲੀਆਂਗਜਿਓਂਗ ਲੋਂਗਮੇਈ ਮਾਇਨਿੰਗ ਹੋਲਡਿੰਗ ਗਰੁੱਪ ਨੇ ਕਿਹਾ ਹੈ ਕਿ ਖਦਾਨ ਦੁਰਘਟਨਾ ਵਿੱਚ 399 ਮਜ਼ਦੂਰ ਬਚ ਗਏ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬੀਜਿੰਗ,
ਚੀਨ,
ਗੈਸ,
ਸ਼ਿਨਹੁਆ,
ਅੰਤਰਰਾਸ਼ਟਰੀ ਖਬਰਾਂ
ਹੋਰ ਵੀ
• ਪੇਸ਼ਾਵਰ ਬੰਬ ਧਮਾਕੇ 'ਚ 3 ਪੁਲਿਸ ਜਵਾਨ ਹਲਾਕ
• ਭਾਰਤ-ਪਾਕਿ ਨੂੰ ਗੱਲਬਾਤ ਲਈ ਉਤਸ਼ਾਹਿਤ ਕਰਾਂਗੇ-ਹਿਲੇਰੀ
• ਹਮਲਿਆਂ ਦੀ ਯੋਜਨਾ ਬਣਾ ਰਹੇ ਹਨ ਅੱਤਵਾਦੀ - ਮਨਮੋਹਨ
• ਕਾਤਲਾਂ ਦੀ ਸਜ਼ਾ-ਏ-ਮੌਤ ਬਰਕਰਾਰ
• ਸ਼ਾਂਤੀ ਦੂਤ ਬਣਨਾ ਚਾਹੁੰਦਾ ਹੈ ਓਸਾਮਾ ਦਾ ਪੁੱਤ
• ਫਿਰ ਦਹਿਲਿਆ ਪੇਸ਼ਾਵਰ, 19 ਮਰੇ, 50 ਜ਼ਖਮੀ