ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਮੇਰਾ ਕੋਈ ਕੰਮ ਗੈਰ ਕਾਨੂੰਨੀ ਨਹੀਂ : ਮੁਸ਼ਰੱਫ਼
Feedback
Print
ਵਾਰਤਾ
ਮੇਰਾ ਕੋਈ ਕੰਮ ਗੈਰ ਕਾਨੂੰਨੀ ਨਹੀਂ : ਮੁਸ਼ਰੱਫ਼
ਇਸਲਾਮਾਬਾਦ, ਵੀਰਵਾਰ, 12 ਨਵੰਬਰ 2009( 11:56 IST )
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਕਿਹਾ ਕਿ ਰਾਸ਼ਟਰਪਤੀ ਦੇ ਰੂਪ ਵਿੱਚ ਉਹਨਾਂ ਦੇ ਸਾਰੇ ਕਦਮ ਅਤੇ ਕੰਮ ਕਾਨੂੰਨੀ ਅਤੇ ਸੰਵਿਧਾਨਿਕ ਹਨ, ਕਿਉਂਕਿ ਸੰਸਦ ਅਤੇ ਦੇਸ਼ ਦੀਆਂ ਅਦਾਲਤਾਂ ਨੇ ਉਹਨਾਂ ਨੂੰ ਮਾਨਤਾ ਪ੍ਰਦਾਨ ਕੀਤੀ ਸ
ੀ।
ਇੱਕ ਨਿੱਜੀ ਟੈਲੀਵਿਜਨ ਚੈਨਲ ਦੇ ਨਾਲ ਇੰਟਰਵਿਊ ਵਿੱਚ ਜਨਰਲ ਮੁਸ਼ੱਰਫ਼ ਨੇ ਕਿਹਾ ਕਿ ਉਹਨਾਂ ਦੇ ਹਰ ਕੰਮ ਦਾ ਮਕਸਦ ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਸ
ੀ।
ਉਹਨਾਂ ਨੇ ਦੱਸਿਆ ਕਿ ਅਕਟੂਬਰ 1999 ਤੋਂ ਪਹਿਲਾਂ ਤੱਤਕਾਲੀਨ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਨਾਲ ਉਹਨਾਂ ਦੇ ਚੰਗੇ ਰਿਸ਼ਤੇ ਸਨ, ਪਰੰਤੂ ਉਹ ਉਹਨਾਂ ਨੂੰ ਸੈਨਾ ਪ੍ਰਮੁੱਖ ਦੇ ਅਹੁਦੇ ਤੋਂ ਹਟਾਉਣ ਦੇ ਸ਼੍ਰੀ ਸ਼ਰੀਫ਼ ਦੇ ਫੈਸਲੇ ਤੋਂ ਹੈਰਾਨ ਰਹਿ ਗਏ ਸ
ਨ।
ਇੱਕ ਹੋਰ ਪ੍ਰਸ਼ਨ ਦੇ ਉੱਤਰ ਵਿੱਚ ਉਹਨਾਂ ਨੇ ਮੰਨਿਆ ਕਿ ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤੈਇਬਾ ਵਰਗੇ ਅਨੇਕਾਂ ਸੰਗਠਨ ਕਸ਼ਮੀਰ ਘਾਟੀ ਵਿੱਚ ਭਾਰਤੀ ਸੈਨਾ ਨਾਲ ਸੰਘਰਸ਼ ਦੇ ਲਈ ਨੌਜਵਾਨਾਂ ਦੀ ਭਰਤੀ ਕਰਦੇ ਰਹੇ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪ੍ਰਵੇਜ ਮੁਸ਼ਰੱਫ਼
ਹੋਰ ਵੀ
• ਕਰਜਈ 19 ਨੂੰ ਚੁੱਕਣਗੇ ਸਹੁੰ
• ਰਾਜੀਵ ਸ਼ਾਹ ਬਣੇ ਯੂਐੱਸਏਆਈਡੀ ਪ੍ਰਮੁੱਖ
• ਸਾਬਕਾ ਮੁੱਕੇਬਾਜ ਟਾਈਸਨ ਗ੍ਰਿਫ਼ਤਾਰ
• ਜਾਲੀ ਕੰਡੋਮ ਬਣਾਉਣ ਵਾਲੀ ਇਕਾਈ ਫੜ੍ਹੀ
• ਚੀਨ ਨੇ ਫਿਰ ਕੀਤਾ ਵਿਰੋਧ
• ਮਿਸ਼ੈਲ ਓਬਾਮਾ ਬਣੀ ਲਵ ਗੁਰੂ