ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਪਾਕਿ ਦਾ ਭਾਰਤ 'ਤੇ ਆਰੋਪ
Feedback
Print
ਵਾਰਤਾ
ਪਾਕਿ ਦਾ ਭਾਰਤ 'ਤੇ ਆਰੋਪ
ਇਸਲਾਮਾਬਾਦ , ਸ਼ਨਿਵਾਰ, 7 ਨਵੰਬਰ 2009( 16:46 IST )
PR
PR
ਪਾਕਿਸਤਾਨ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਕਥਿਤ ਤੌਰ 'ਤੇ ਭਾਰਤ ਦੇ ਹੱਥ ਹੋਣ ਸੰਬੰਧੀ ਮੁੱਦੇ ਨੂੰ ਉਸਦੇ ਨਾਲ ਚਰਚਾ ਵਿੱਚ ਉਠਾਵੇਗ
ਾ।
ਪਾਕਿਸਤਾਨੀ ਅਖ਼ਬਾਰ ਡੈਲੀ ਟਾਈਮਜ਼ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਦੁਲ ਬਸੀਤ ਨੇ ਭਾਰਤ ਉੱਤੇ ਅੱਤਵਾਦ ਦੇ ਵਿਰੁੱਧ ਪਾਕਿਸਤਾਨ ਦੀ ਵਚਨਬੱਧਤਾ ਨੂੰ ਗੰਭੀਰਤਾ ਨਾਲ ਨਹੀਂ ਲੈਣ ਦਾ ਆਰੋਪ ਲਗਾਇ
ਆ।
ਉਹਨਾਂ ਇਸਦੇ ਇਲਾਵਾ ਭਾਰਤ ਉੱਤੇ ਫਿਰ ਉਹ ਆਰੋਪ ਦੁਹਰਾਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦੱਖਣੀ ਵਜੀਰੀਸਤਾਨ ਵਿੱਚ ਤਾਲੀਬਾਨ ਅੱਤਵਾਦੀਆਂ ਦੇ ਵਿਰੁੱਧ ਜਾਰੀ ਸੈਨਾ ਅਭਿਆਨ ਦੇ ਤਹਿਤ ਚਲਾਏ ਗਏ ਤਲਾਸ਼ੀ ਅਭਿਆਨ ਦੇ ਦੌਰਾਨ ਭਾਰਤੀ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹ
ੈ।
ਉਹਨਾਂ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਭਾਰਤ ਹੀ ਇੱਕਲੌਤਾ ਅਜਿਹਾ ਦੇਸ਼ ਹੈ, ਜੋ ਅੱਤਵਾਦ ਦਾ ਖਾਤਮਾ ਕਰਨ ਵਾਸਤੇ ਚਲਾਏ ਗਏ ਸਾਡੇ ਅਭਿਆਨ ਨੂੰ ਕੋਈ ਮਹੱਤਵ ਨਹੀਂ ਦਿੰਦਾ ਅਤੇ ਇਹ ਵਾਸਤਵ ਵਿੱਚ ਬਹੁਤ ਮੰਦਭਾਗਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਭਾਰਤ,
ਪਾਕਿਸਤਾਨ
ਹੋਰ ਵੀ
• ਰੂਸੀ ਸੈਨਾ ਦਾ ਹਵਾਈ ਜਹਾਜ ਲਾਪਤਾ
• ਲਾਦੇਨ ਦਾ ਨਵਾਂ ਵੀਡੀਓ ਨਹੀਂ
• ਈਯੂ ਮੈਂਬਰ ਬਣਨਾ ਚਾਹੁੰਦਾ ਹੈ ਸਰਬੀਆ
• ਅੱਬਾਸ ਨਾਲ ਕੰਮ ਕਰਨਾ ਚਾਹੁੰਦੀ ਹੈ ਹਿਲੇਰੀ
• ਭਾਰਤ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਤਿਆਰ
• ਕੋਰਿਆਈ ਸੰਸਦ ਦੀ ਭਾਰਤ ਨਾਲ ਕਰਾਰ ਉੱਪਰ ਮੋਹਰ