ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਕੋਰਿਆਈ ਸੰਸਦ ਦੀ ਭਾਰਤ ਨਾਲ ਕਰਾਰ ਉੱਪਰ ਮੋਹਰ
Feedback
Print
ਵਾਰਤਾ
ਕੋਰਿਆਈ ਸੰਸਦ ਦੀ ਭਾਰਤ ਨਾਲ ਕਰਾਰ ਉੱਪਰ ਮੋਹਰ
ਸੋਲ, ਸ਼ੁਕਰਵਾਰ, 6 ਨਵੰਬਰ 2009( 20:03 IST )
ਦੱਖਣੀ ਕੋਰੀਆ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਏਸ਼ਿਆ ਦੀ ਤੀਜੀ ਵੱਡੀ ਅਰਥ ਵਿਵਸਥਾ ਵਾਲੇ ਦੇਸ਼ ਨਾਲ ਦੋ ਪੱਖੀ ਵਪਾਰ ਵਿਚ ਸਾਲਾਨਾ 15 ਅਰਬ ਡਾਲਰ ਦਾ ਟੈਕਸ ਖਤਮ ਹੋ ਜਾਵੇਗ
ਾ
।ਇਸ ਕਰਾਰ ਦੀ ਪੁਸ਼ਟੀ ਮਗਰੋਂ ਦੋਵਾਂ ਦੇਸ਼ਾਂ ਦਾ ਵਪਾਰ ਦੁੱਗਣਾ ਹੋਣ ਦੀ ਸੰਭਾਵਨਾ ਹ
ੈ।
ਦੱਖਣੀ ਕੋਰੀਆ ਨੇ ਅਮਰੀਕੀ ਅਤੇ ਯੂਰਪੀ ਦੇਸ਼ਾਂ ਦੇ ਨਾਲ ਵੀ ਬਜ਼ਾਰ ਖੋਲਣ ਸੰਬੰਧੀ ਕਰਾਰ ਕੀਤਾ ਹੈ ਪਰ ਅਜੇ ਇਹ ਲਾਗੂ ਨਹੀਂ ਹੋਇਆ ਹ
ੈ
।ਇਸ ਕਰਾਰ ਮਗਰੋਂ ਦੱਖਣੀ ਕੋਰੀਆਂ ਤੋਂ ਭਾਰਤ ਨੂੰ ਦਰਾਮਦ ਅਤੇ ਆਮਦ ਹੋਣ ਵਾਲੀਆਂ ਲਗਭੱਗ 80 ਫੀਸਦੀ ਵਸਤਾਂ ਕਰ ਮੁਕਤ ਹੋ ਜਾਣਗੀਆ
ਂ।
ਸਰਕਾਰੀ ਕੋਰੀਆ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕੋਨਾਮਿਕ ਪਾਲਸੀ ਨੇ ਇੱਕ ਅਧਿਐਨ ਵਿਚ ਅਨੁਮਾਨ ਜ਼ਾਹਰ ਕੀਤਾ ਕਿ ਇਸ ਕਰਾਰ ਨਾਲ ਜਲਦੀ ਹੀ ਦੋਵਾਂ ਦੇਸ਼ਾਂ ਦੇ ਦੋ ਪੱਖੀ ਵਪਾਰ ਵਿਚ 3.3 ਅਰਬ ਡਾਲਰ ਦਾ ਵਾਧਾ ਹੋਵੇਗਾ ਅਤੇ ਦੱਖਣੀ ਕੋਰੀਆ ਦੇ ਸਕਲ ਘਰੇਲੂ ਉਤਪਾਦ ਵਿਚ 1.3 ਫੀਸਦੀ ਦਾ ਵਾਧਾ ਹੋਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਕੋਰਿਆਈ ਸੰਸਦ,
ਭਾਰਤ,
ਦੱਖਣੀ ਕੋਰੀਆ ਮੁਕਤ ਵਪਾਰ ਕਰਾਰ
ਹੋਰ ਵੀ
• ਭਾਰਤ, ਯੂਰਪੀ ਸੰਘ ਵਿਚਕਾਰ ਪਰਮਾਣੂ ਕਰਾਰ
• ਆਸਟ੍ਰੇਲੀਆ 'ਚ ਚਾਰ ਕਾਲੇਜ਼ ਬੰਦ
• ਅਮਰੀਕਾ 'ਚ ਸੈਨਾ ਕੈਂਪ 'ਤੇ ਹਮਲਾ,12 ਮਰੇ
• ਈਰਾਨ ਦੀ ਘਟਨਾ ਤੋਂ ਫ੍ਰਾਂਸ ਚਿੰਤਤ
• ਵਿਆਹ ਲਈ ਬਣ ਗਈ ਡ੍ਰੀਮ ਗਰਲ
• ਤਿੱਬਤ 'ਚ ਚੌਥਾ ਨਾਗਰਿਕ ਹਵਾਈਅੱਡਾ