ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਵਿਆਹ ਲਈ ਬਣ ਗਈ ਡ੍ਰੀਮ ਗਰਲ
Feedback Print Bookmark and Share
 
ਵਿਆਹ ਲਈ ਡ੍ਰੀਮਗਰਲ ਨਾ ਮਿਲੀ ਤਾਂ ਕੋਈ ਗੱਲ ਨਹੀ।ਇੱਕ ਕੁੜੀ ਨੂੰ ਪਸੰਦ ਕਰੋ ਅਤੇ ਫ਼ਿਰ ਉਸ ਨੂੰ ਤਰਾਸ਼ ਕੇ ਸੁਪਨਿਆਂ ਦੀ ਸੁੰਦਰ ਪਰੀ ਬਨਾਉਣ ਦਾ ਵਿਕੱਲਪ ਵੀ ਹੁਣ ਉਪਲੱਬਧ ਹੈ।

ਇਹ ਹੈਰਾਨੀਜਨਕ ਕਾਰਨਾਮਾ ਕਰ ਦਿਖਾਇਆ ਹੈ,ਜਰਮਨੀ ਦੇ ਇੱਕ ਪਲਾਸਟਿਕ ਸਰਜਨ ਨ।ਬਰਲਿਨ 'ਚ ਅਪਣਾ ਕਲੀਨੀਕਲ ਚਲਾਉਣ ਵਾਲੇ ਡਾ.ਰੇਜਾ ਵੋਸਾਗ ਦੇ ਵਿਆਹ ਲਈ ਅਨੇਕ ਮਹਿਲਾਵਾਂ ਨਾਲ ਸੰਪਰਕ ਦੌਰਾਨ ਕੈਨੀ ਨਾਲ ਮੁਲਾਕਾਤ ਹੋ।ਡਾ.ਵੋਸਾਗ ਨੂੰ ਤੇਤੀ ਸਾਲਾ ਕੈਨੀ ਵਿਅਕਤੀ ਦੇ ਰੂਪ 'ਚ ਤਾਂ ਭਾਅ ਗਈ,ਲੇਕਿਨ ਉਸ ਦਾ ਬੇਡੌਲ ਸਰੀਰ ਪਸੰਦ ਨਹੀਂ ਆਇਆ।

ਸੋਚ ਵਿਚਾਰਕੇ ਡਾ.ਵੋਸਾਗ ਨੇ ਪਾਇਆ ਹੈ ਕਿ ਆਪਣੇ ਪੇਸ਼ੇ ਦੇ ਹੁਨਰ ਤੋਂ ਉਹ ਕੈਨੀ ਨੂੰ ਮਨਮੁਆਫ਼ਿਕ ਸੁਪਨੇ ਦੀ ਸੁੰਦਰ ਪਰੀ ਬਣਾ ਸਕਦੇ ਹ।ਡਾਕਟਰ ਨੇ ਕੈਨੀ ਦੀ ਸਹਿਮਤੀ ਹਾਸਿਲ ਕੀਤੀ ਅਤੇ ਆਪਣੇ ਚਾਕੂ,ਛੂਰੀ ਲੈ ਕੇ ਉਸ ਨੂੰ ਤਰਾਸ਼ਣ 'ਚ ਜੁਟ ਗਿ।ਇੱਕ ਸਥਾਨਕ ਅਖਬਾਰ ਨੂੰ ਡਾ.ਵੋਸਾਗ ਨੇ ਦੱਸਿਆ ਹੈ ਕਿ ਉਨ੍ਹਾ ਨੇ ਕੈਨੀ 'ਚ ਬਦਲਾਅ ਦੀ ਸਮਰੱਥਾ ਦੇਖੀ ਅਤੇ ਵਿਆਹ ਦਾ ਫੈਸਲਾ ਲੈ ਲਿ।ਉਨ੍ਹਾ ਨੇ ਉਸ ਦੇ ਸਰੀਰਕ ਗਠਨ ਬਾਰੇ ਦੱਸਿਆ ਹੈ ਕਿ ਸਾਫ਼ ਕਣਕੋਨਾ ਰੰਗ,ਸਪਾਟ ਛਾਤੀ,ਪਿਲਪਿਲਾ ਢਿੱਡ ਅਤੇ ਧੱਸੀਆਂ ਹੋਈਆਂ ਅੱਖਾਂ ਹੋਣ ਦੇ ਬਾਵਜੂਦ ਉਸ ਵਿੱਚ ਬਦਲਾਅ ਦੀ ਪੂਰੀ ਗੁੰਜਾਇਸ਼ ਸੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਡ੍ਰੀਮ ਗਰਲ