ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਹੁਣ ਜਰਦਾਰੀ ਅਸਤੀਫ਼ਾ ਦੇਣ : ਅਲਤਾਫ਼
Feedback
Print
ਵਾਰਤਾ
ਹੁਣ ਜਰਦਾਰੀ ਅਸਤੀਫ਼ਾ ਦੇਣ : ਅਲਤਾਫ਼
ਇਸਲਾਮਾਬਾਦ , ਵੀਰਵਾਰ, 5 ਨਵੰਬਰ 2009( 11:21 IST )
PTI
PTI
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਮੁਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਨੇਤਾ ਅਲਤਾਫ਼ ਹੁਸੈਨ ਨੇ ਸਲਾਹ ਦਿੱਤੀ ਹੈ ਕਿ ਉਹ ਦੇਸ਼ ਅਤੇ ਜਨਤਾ ਦੇ ਹਿੱਤ ਵਿੱਚ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਅਤੇ ਆਪਣੀ ਸ਼ਕਤੀਆਂ ਸੰਸਦ ਨੂੰ ਸੌਂਪ ਦੇ
ਣ।
ਸ਼੍ਰੀ ਹੁਸੈਨ ਨੇ ਇੱਕ ਨਿੱਜੀ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਪ੍ਰਕਾਰ 1992 ਵਿੱਚ ਉਹਨਾਂ ਨੇ ਜਨਤਾ ਦੀ ਖਾਤਿਰ ਐੱਮਕਿਊਐੱਮ ਦਾ ਅਗਵਾਈ ਛੱਡ ਦਿੱਤੀ ਸੀ, ਉਸੀ ਪ੍ਰਕਾਰ ਰਾਸ਼ਟਰਪਤੀ ਨੂੰ ਆਪਣੀ ਗੱਦੀ ਛੱਡ ਦੇਣੀ ਚਾਹੀਦੀ ਹ
ੈ।
ਉਹਨਾਂ ਨੇ ਦੱਸਿਆ ਕਿ 1992 ਵਿੱਚ ਫੌਜ ਅਗਵਾਈ ਨੇ ਜਦੋਂ ਪ੍ਰਸਤਾਵ ਰੱਖਿਆ ਸੀ ਕਿ ਉਹ ਐੱਮਕਿਊਐੱਮ ਦੇ ਪ੍ਰਮੁੱਖ ਅਹੁਦੇ ਨੂੰ ਛੱਡ ਦੇਣ ਤਾਂ ਪਾਰਟੀ ਦੇ ਵਿਰੁੱਧ ਦਮਨਚੱਕਰ ਰੁੱਕ ਜਾਵੇਗਾ ਅਤੇ ਉਹਨਾਂ ਦੇ ਗ੍ਰਿਫ਼ਤਾਰ ਵਰਕਰ ਰਿਹਾਅ ਕਰ ਦਿੱਤੇ ਜਾਣਗ
ੇ।
ਸ਼੍ਰੀ ਹੁਸੈਨ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਪਾਰਟੀ ਪ੍ਰਮੁੱਖ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਸੀ ਤੇ ਆਪਣੇ ਅਧਿਕਾਰ ਨਵੇਂ ਪ੍ਰਮੁੱਖ ਅਜੀਮ ਅਹਿਮਦ ਤਾਰਿਕ ਨੂੰ ਸੌਂਪ ਦਿੱਤੇ ਸ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਆਸਿਫ ਅਲੀ ਜਰਦਾਰੀ,
ਮੁਤਾਹਿਦਾ ਕੌਮੀ ਮੂਵਮੈਂਟ
ਹੋਰ ਵੀ
• ਅਮਰੀਕਾ ਜਾਣ ਤੋਂ ਰੋਕਿਆ ਨੂਰ ਨੂੰ
• ਭਾਰਤ 'ਤੇ ਹਮਲੇ ਦੀ ਯੋਜਨਾ ਅਸਫ਼ਲ
• ਦਲਾਈਲਾਮਾ ਵਿਗਾੜ੍ਹ ਰਹੇ ਹਨ ਰਿਸ਼ਤੇ : ਚੀਨ
• ਫਲੂ ਦੇ ਟੀਕਿਆਂ ਦੀ ਕਮੀ, ਓਬਾਮਾ ਦੁੱਖੀ
• ਜਰਦਾਰੀ ਵਿਰੁੱਧ ਸਾਜਿਸ਼
• ਬਾਨ,ਬ੍ਰਾਊਨ ਨੂੰ ਜਲਵਾਯੂ ਪਰਿਵਰਤਨ ਦੀ ਉਮੀਦ