ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਭਾਰਤ 'ਤੇ ਹਮਲੇ ਦੀ ਯੋਜਨਾ ਅਸਫ਼ਲ
Feedback
Print
ਵਾਰਤਾ
ਭਾਰਤ 'ਤੇ ਹਮਲੇ ਦੀ ਯੋਜਨਾ ਅਸਫ਼ਲ
ਵਾਸ਼ਿੰਗਟਨ , ਬੁੱਧਵਾਰ, 4 ਨਵੰਬਰ 2009( 12:18 IST )
ਅਮਰੀਕੀ ਦੀ ਸੰਘੀ ਜਾਂਚ ਏਜੰਸੀ ਐੱਫ਼ਬੀਆਈ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿੱਚ ਗ੍ਰਿਫ਼ਤਾਰ ਅਲਕਾਇਦਾ ਨਾਲ ਜੁੜ੍ਹੇ ਅੱਤਵਾਦੀਆਂ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਡਿਫੈਂਸ ਕਾਲਜ (ਐੱਨਡੀਸੀ) ਉੱਤੇ ਹਮਲੇ ਦੀ ਸਾਜਿਸ਼ ਰੱਚੀ ਸ
ੀ।
ਪਾਕਿਸਤਾਨ ਵਿੱਚ ਪੈਦਾ ਹੋਏ ਕਨੇਡਾ ਅਤੇ ਅਮਰੀਕਾ ਦੇ ਨਾਗਰਿਕ ਇਹਨਾਂ ਅੱਤਵਾਦੀਆਂ ਨੇ ਕਸ਼ਮੀਰ ਵਿੱਚ ਸਰਗਰਮ ਲਸ਼ਕਰ-ਏ-ਤੈਇਬਾ ਦੇ ਸਹਿਯੋਗ ਨਾਲ ਐੱਨਡੀਸੀ ਉੱਤੇ ਹਮਲੇ ਦੀ ਯੋਜਨਾ ਬਣਾਈ ਸ
ੀ।
ਐੱਫ਼ਬੀਆਈ ਨੇ ਡੇਵਿਡ ਕੋਲਮੈਨ ਹੈਡਲੀ ਅਤੇ ਤਹਿਵੁਰ ਹੁਸੈਨ ਰਾਣਾ ਨੂੰ ਭਾਰਤ ਅਤੇ ਡੇਨਮਾਰਕ ਵਿੱਚ ਹਮਲੇ ਦੀ ਸਾਜਿਸ਼ ਬਣਾਉਣ ਦੇ ਆਰੋਪ ਵਿੱਚ ਸ਼ਿਕਾਗੋ ਵਿੱਚ ਗ੍ਰਿਫ਼ਤਾਰ ਕੀਤਾ ਹ
ੈ।
ਇਹਨਾਂ ਦੋਵਾਂ ਅੱਤਵਾਦੀਆਂ ਦੇ ਤਾਰ ਅਲਕਾਇਦਾ ਨਾਲ ਜੁੜ੍ਹੇ ਹੋਏ ਹ
ਨ।
ਇਸ ਵਿਚਕਾਰ ਰਾਣਾ ਅਤੇ ਹੈਡਲੀ ਤੋਂ ਪੁਛਗਿੱਛ ਦੇ ਲਈ ਭਾਰਤੀ ਅਧਿਕਾਰੀਆਂ ਦਾ ਇੱਕ ਦਲ ਅਮਰੀਕਾ ਪਹੁੰਚ ਗਿਆ ਹ
ੈ।
ਇਹ ਅਧਿਕਾਰੀ ਸੰਭਵਤ : ਭਾਰਤ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਦੇ ਸਿਲਸਿਲੇ ਵਿੱਚ ਘੱਟ ਤੋਂ ਘੱਟ ਹੈਡਲੀ ਤੋਂ ਪੁੱਛਗਿੱਛ ਕਰ ਸਕਦੇ ਹ
ਨ।
ਹਾਲਾਂਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਬਾਰੇ ਵਿੱਚ ਇੱਕਦਮ ਚੁੱਪੀ ਸਾਧ ਰੱਖੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਭਾਰਤ,
ਅੱਤਵਾਦੀ ਹਮਲਾ
ਹੋਰ ਵੀ
• ਦਲਾਈਲਾਮਾ ਵਿਗਾੜ੍ਹ ਰਹੇ ਹਨ ਰਿਸ਼ਤੇ : ਚੀਨ
• ਫਲੂ ਦੇ ਟੀਕਿਆਂ ਦੀ ਕਮੀ, ਓਬਾਮਾ ਦੁੱਖੀ
• ਜਰਦਾਰੀ ਵਿਰੁੱਧ ਸਾਜਿਸ਼
• ਬਾਨ,ਬ੍ਰਾਊਨ ਨੂੰ ਜਲਵਾਯੂ ਪਰਿਵਰਤਨ ਦੀ ਉਮੀਦ
• ਪਾਕਿ 'ਚ ਦੋ ਟ੍ਰੇਨਾਂ 'ਚ ਟੱਕਰ,ਨੌ ਮਰੇ
• ਕਲਾ ਕਮੇਟੀ 'ਚ ਹੌਲੀਵੁੱਡ ਦੇ ਸਿਤਾਰੇ