ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਫਲੂ ਦੇ ਟੀਕਿਆਂ ਦੀ ਕਮੀ, ਓਬਾਮਾ ਦੁੱਖੀ
Feedback
Print
ਵਾਰਤਾ
ਫਲੂ ਦੇ ਟੀਕਿਆਂ ਦੀ ਕਮੀ, ਓਬਾਮਾ ਦੁੱਖੀ
ਵਾਸ਼ਿੰਗਟਨ , ਬੁੱਧਵਾਰ, 4 ਨਵੰਬਰ 2009( 10:55 IST )
PTI
PTI
ਅਮਰੀਕਾ ਵਿੱਚ ਐੱਚ-1 ਐੱਨ-1 ਫਲੂ ਦੇ ਟੀਕਿਆਂ ਦੀ ਕਮੀ ਹੋਣ ਦੇ ਚੱਲਦਿਆਂ ਰਾਸ਼ਟਰਪਤੀ ਬਰਾਕ ਓਬਾਮਾ ਖਾਸੇ ਦੁੱਖੀ ਹ
ਨ।
ਵ੍ਹਾਈਟ ਹਾਊਸ ਦੇ ਬੁਲਾਰੇ ਰਾਬਰਟ ਗਿਬਸ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼੍ਰੀ ਓਬਾਮਾ ਦੇਸ਼ ਵਿੱਚ ਸਵਾਈਨ ਫਲੂ ਦੀ ਰੋਕਥਾਮ ਨੂੰ ਲੈਕੇ ਲਗਾਏ ਜਾਣ ਵਾਲੇ ਟੀਕਿਆਂ ਦੀ ਕਮੀ ਦੇ ਕਾਰਣ ਖਾਸੇ ਦੁੱਖੀ ਹ
ਨ।
ਉਹਨਾਂ ਨੇ ਦੱਸਿਆ ਕਿ ਟੀਕਿਆਂ ਦੀ ਕਮੀ ਦੇ ਬਾਵਜੂਦ ਸਮੱਸਿਆ ਨਾਲ ਨਜਿੱਠਣ ਦੇ ਲਈ ਹਰ ਜਰੂਰੀ ਉਪਰਾਲੇ ਕੀਤੇ ਜਾ ਰਹੇ ਹ
ਨ।
ਗਿਬਸ ਨੇ ਦੱਸਿਆ ਕਿ ਹਰ ਰੋਜ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ ਜਰੂਰੀ ਉਪਰਾਲੇ ਕੀਤੇ ਜਾ ਰਹੇ ਹਨ, ਇਸ ਲਈ ਇਸਨੂੰ ਲੈਕੇ ਜਿਆਦਾ ਚਿੰਤਤ ਹੋਣ ਵਰਗੀ ਕੋਈ ਗੱਲ ਨਹੀਂ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਐੱਚ 1 ਐੱਨ 1,
ਟੀਕਾ
ਹੋਰ ਵੀ
• ਜਰਦਾਰੀ ਵਿਰੁੱਧ ਸਾਜਿਸ਼
• ਬਾਨ,ਬ੍ਰਾਊਨ ਨੂੰ ਜਲਵਾਯੂ ਪਰਿਵਰਤਨ ਦੀ ਉਮੀਦ
• ਪਾਕਿ 'ਚ ਦੋ ਟ੍ਰੇਨਾਂ 'ਚ ਟੱਕਰ,ਨੌ ਮਰੇ
• ਕਲਾ ਕਮੇਟੀ 'ਚ ਹੌਲੀਵੁੱਡ ਦੇ ਸਿਤਾਰੇ
• ਕਰਜਈ ਸਰਕਾਰ ਨੂੰ ਮਾਨਤਾ ਦੇਵੇਗਾ ਅਮਰੀਕਾ
• ਪਾਕਿਸਤਾਨੀ ਫੌਜ ਸ਼ੱਕ ਦੇ ਘੇਰੇ 'ਚ