ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਬਾਨ,ਬ੍ਰਾਊਨ ਨੂੰ ਜਲਵਾਯੂ ਪਰਿਵਰਤਨ ਦੀ ਉਮੀਦ
Feedback Print Bookmark and Share
 
ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਬਾਨ ਕੀ ਮੂਨ ਅਤੇ ਬ੍ਰਿਟਿਸ਼ ਪ੍ਰਧਾਨਮੰਤਰੀ ਗਾਰਡਨ ਬ੍ਰਾਊਨ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਅਗਲੇ ਮਹੀਨੇ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗੇਨ 'ਚ ਜਲਵਾਯੂ ਪਰਿਵਰਤਨ 'ਤੇ ਹੋਣ ਵਾਲੀ ਗੱਲਬਾਤ 'ਚ ਕੋਈ ਮਹੱਤਵਪੂਰਣ ਸਮਝੌਤਾ ਹੋ ਜਾਵੇਗਾ,ਹਾਲਾਂਕਿ ਬਾਨ ਨੇ ਸੰਕੇਤ ਦਿੱਤਾ ਹੈ ਕਿ ਕਾਰਬਨ ਪ੍ਰਵਾਹ ਦੀ ਕਟੌਤੀ 'ਤੇ ਕਿਓਟੋ ਸੰਧੀ ਦਾ ਸਥਾਨ ਲੈਣ ਲਈ ਨਵਾਂ ਸਮਝੌਤਾ ਅੰਤਿਮ ਨਹੀਂ ਹੋਵੇਗਾ।

ਬਾਨ ਨੇ ਲੰਦਨ 'ਚ ਬ੍ਰਾਊਨ ਨਾਲ ਗੱਲਬਾਤ ਕਰਨ ਬਾਅਦ ਕਿਹਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇਕਰ ਰਾਜਨੀਤਿਕ ਇੱਛਾ ਸ਼ਕਤੀ ਹੋਵੇ ਤਾਂ ਕੋਈ ਨਾ ਕੋਈ ਰਸਤਾ ਨਿਕਲ ਹੀ ਆਵੇਗ।ਮੈਂ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਆਸ਼ਾਵਾਦੀ ਹਾਂ ਕਿ ਕੋਪੇਨਹੇਗੇਨ ਮੀਲ ਦਾ ਪੱਥਰ ਸਾਬਤ ਹੋਵੇਗਾ,ਲੇਕਿਨ ਮੈਂ ਇਸ ਸੱਚਾਈ ਤੋਂ ਵੀ ਮੂੰਹ ਨਹੀਂ ਮੋੜ ਸਕਦਾ ਕਿ ਅਸੀਂ ਇਸ ਵਾਰਤਾ 'ਚ ਸਾਰੇ ਪਹਿਲੂਆਂ 'ਤੇ ਵਿਸਤਾਰ ਅੰਤਿਮ ਨਤੀਜੇ 'ਤੇ ਨਹੀਂ ਪਹੁੰਚ ਸਕਦੇ।
ਸਬੰਧਤ ਜਾਣਕਾਰੀ ਲੱਭੋ