ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਪਾਕਿ 'ਚ ਦੋ ਟ੍ਰੇਨਾਂ 'ਚ ਟੱਕਰ,ਨੌ ਮਰੇ
Feedback
Print
ਵਾਰਤਾ
ਪਾਕਿ 'ਚ ਦੋ ਟ੍ਰੇਨਾਂ 'ਚ ਟੱਕਰ,ਨੌ ਮਰੇ
ਕਰਾਚੀ, ਮੰਗਲਵਾਰ, 3 ਨਵੰਬਰ 2009( 22:12 IST )
ਪਾਕਿਸਤਾਨ 'ਚ ਕਰਾਚੀ ਦੇ ਜੁਮਾ ਗੋਥ ਰੇਲਵੇ ਸਟੇਸ਼ਨ 'ਤੇ ਦੋ ਟ੍ਰੇਨਾਂ ਦੀ ਟੱਕਰ 'ਚ ਅੱਜ ਨੌ ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗ
ਏ।
ਸੂਤਰਾਂ ਅਨੁਸਾਰ ਸਿੰਧ ਤੋਂ ਆ ਰਹੀ ਅਲਮਾ ਇਕਬਾਲ ਐਕਸਪ੍ਰੈਸ ਸੁਪਰ ਪਾਰਸਲ ਐਕਸਪ੍ਰੈਸ ਦੀ ਆਹਮਣੇ-ਸਾਹਮਣੇ ਦੀ ਟੱਕਰ 'ਚ ਨੌ ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ,ਜਿਨ੍ਹਾ ਦੀ ਹਾਲਤ ਗੰਭੀਰ ਹ
ੈ
।ਰੇਲਵੇ ਦੇ ਉੱਚ ਅਧਿਕਾਰੀ ਆਫ਼ਤਾਬ ਮੇਨਨ ਨੇ ਦੱਸਿਆ ਹੈ ਕਿ ਯਾਤਰੀ ਟ੍ਰੇਨ ਦੇ ਚਾਲਕ ਨੇ ਸਿਗਨਲ ਨਾ ਮਿਲਣ ਦੇ ਬਾਵਜੂਦ ਟ੍ਰੇਨ ਕ੍ਰਾਸ ਕੀਤੀ ਅਤੇ ਉਹ ਸਾਹਮਣੇ ਤੋਂ ਆ ਰਹੀ ਮਾਲਗੱਡੀ ਨਾਲ ਟਕਰਾ ਗ
ਈ।
ਦੁਰਘਟਨਾ ਬਾਅਦ ਸਥਾਨਕ ਨਾਗਰਿਕ,ਬਚਾਅ ਅਤੇ ਅੱਗ ਬੁਝਾਊ ਕਰਮੀਆਂ ਨੇ ਮਿਲਕੇ ਬਚਾਅ ਕੰਮ ਸ਼ੁਰੂ ਕਰ ਦਿੱਤ
ੇ
।ਬਾਅਦ 'ਚ ਪੁਲਿਸ,ਰੇਂਜਰ ਅਤੇ ਰੇਲਵੇ ਦੀ ਟੀਮ ਵੀ ਇਸ ਕੰਮ 'ਚ ਸ਼ਾਮਲ ਹੋ ਗ
ਈ
।ਜ਼ਖਮੀਆਂ ਨੂੰ ਜਿਨ੍ਹਾ ਹਸਪਤਾਲ ਅਤੇ ਹੋਰ ਹਸਪਤਾਲਾਂ 'ਚ ਭਰਤੀ ਕਰਵਾ ਦਿੱਤਾ ਗਿਆ ਹ
ੈ
।ਦੁਰਘਟਨਾ ਦੀ ਜਾਂਚ ਲਈ ਇੱਕ ਉੱਚ ਪੱਧਰੀ ਸੰਮਤੀ ਦਾ ਗਠਨ ਕਰ ਦਿੱਤਾ ਗਿਆ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪਾਕਿਸਤਾਨ,
ਕਰਾਚੀ,
ਰੇਲਵੇ ਸਟੇਸ਼ਨ
ਹੋਰ ਵੀ
• ਕਲਾ ਕਮੇਟੀ 'ਚ ਹੌਲੀਵੁੱਡ ਦੇ ਸਿਤਾਰੇ
• ਕਰਜਈ ਸਰਕਾਰ ਨੂੰ ਮਾਨਤਾ ਦੇਵੇਗਾ ਅਮਰੀਕਾ
• ਪਾਕਿਸਤਾਨੀ ਫੌਜ ਸ਼ੱਕ ਦੇ ਘੇਰੇ 'ਚ
• ਰਾਵਲਪਿੰਡੀ 'ਚ ਬੰਬ ਵਿਸਫ਼ੋਟ,22 ਢੇਰ
• ਪਾਕਿ ਸੈਨਿਕ ਕਾਰਵਾਈ 'ਚ ਅੱਠ ਅੱਤਵਾਦੀ ਢੇਰ
• 25 ਹਜਾਰ ਸਿੱਖ ਪਾਕਿਸਤਾਨ ਪਹੁੰਚੇ