ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਅੰਤਰਰਾਸ਼ਟਰੀ » ਕਰਜਈ ਸਰਕਾਰ ਨੂੰ ਮਾਨਤਾ ਦੇਵੇਗਾ ਅਮਰੀਕਾ
Feedback Print Bookmark and Share
 
PIB
PIB
ਚੋਣਾਂ ਵਿੱਚ ਹੋਈ ਧਾਂਧਲੀ ਦੇ ਬਾਵਜੂਦ ਅਮਰੀਕਾ ਦੀ ਬਰਾਕ ਓਬਾਮਾ ਸਰਕਾਰ ਨੇ ਹਾਮਿਦ ਕਰਜਈ ਨੂੰ ਅਫਗਾਨਿਸਤਾਨ ਦੇ ਰਾਸ਼ਟਪਤੀ ਦੇ ਰੂਪ ਵਿੱਚ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ।

ਵ੍ਹਾਈਟ ਹਾਊਸ ਦੇ ਬੁਲਾਰੇ ਰਾਬਰਟ ਗੇਟਸ ਨੇ ਦੱਸਿਆ ਕਿ ਓਬਾਮਾ ਪ੍ਰਸ਼ਾਸਨ ਨੇ ਕਰਜਈ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਮਾਨਤਾ ਦੇਣ ਦਾ ਫੈਸਲਾ ਕੀਤਾ ਹ। ਗੇਟਸ ਨੇ ਕਿਹਾ ਕਿ ਚੋਣਾਂ ਵਿੱਚ ਕਰਜਈ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਹੈ ਇਸ ਲਈ ਅਮਰੀਕਾ ਨੂੰ ਕਰਜਈ ਨੂੰ ਮਾਨਤਾ ਦੇਣ ਵਿੱਚ ਕੋਈ ਦਿੱਕਤ ਨਹੀਂ ਹੈ।

ਜਿਕਰਯੋਗ ਹੈ ਕਿ ਕਰਜਈ ਦੇ ਵਿਰੋਧੀ ਅੱਬਦੁਲਾ ਅੱਬਦੁਲਾ ਦੁਆਰਾ ਆਪਣਾ ਨਾਂਅ ਵਾਪਿਸ ਲੈਣ ਦੇ ਬਾਅਦ ਕਰਜਈ ਹੀ ਇਸ ਅਹੁਦੇ ਦੇ ਲਈ ਇਕੱਲੇ ਉਮੀਦਵਾਰ ਬੱਚ ਗਏ ਸਨ, ਜਿਹਨਾਂ ਨੂੰ ਬਾਅਦ ਵਿੱਚ ਰਾਸ਼ਟਰਪਤੀ ਅਹੁਦੇ ਦੇ ਲਈ ਜੇਤੂ ਘੋਸ਼ਿਤ ਕਰ ਦਿੱਤਾ ਗਿਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਹਾਮਿਦ ਕਰਜਈ, ਓਬਾਮਾ ਸਰਕਾਰ