ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਪਾਕਿ ਆਈਐਸਆਈ ਪ੍ਰਮੁੱਖ ਸਉਦੀ ਸ਼ਾਹ ਨੂੰ ਮਿਲੇ
Feedback
Print
ਵਾਰਤਾ
ਪਾਕਿ ਆਈਐਸਆਈ ਪ੍ਰਮੁੱਖ ਸਉਦੀ ਸ਼ਾਹ ਨੂੰ ਮਿਲੇ
ਰਿਆਦ, ਐਤਵਾਰ, 1 ਨਵੰਬਰ 2009( 11:25 IST )
ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਪ੍ਰਮੁੱਖ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਾਹ ਸ਼ੁਜਾ ਪਾਸ਼ਾ ਨੇ ਕੱਲ੍ਹ ਰਾਤ ਇੱਥੇ ਸਉਦੀ ਅਰਬ ਦੇ ਸ਼ਾਹ ਅਬਦੁਲਾ ਅਬਦੁਲ ਅਜੀਜ਼ ਨਾਲ ਮੁਲਾਕਾਤ ਕੀਤ
ੀ।
ਪਾਕਿਸਤਾਨ ਦੇ ਖਬਰੀ ਚੈਨਲ ਜਿਓ ਨਿਊਜ਼ ਨੇ ਸਉਦੀ ਮੀਡੀਆ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਆਈਐਸਆਈ ਦੇ ਪ੍ਰਮੁੱਖ ਨੇ ਸ਼ਾਹ ਅਬਦੁਲਾ ਨਾਲ ਮੁਲਾਕਾਤ ਕਰ ਉਨ੍ਹਾ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਅਸਿਫ਼ ਅਲੀ ਜ਼ਰਦਾਰੀ ਦਾ ਗੁਪਤ ਸੰਦੇਸ਼ ਦਿੱਤ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪਾਕਿਸਤਾਨ,
ਅਹਿਮਦ ਸ਼ਾਹ ਸ਼ੁਜਾ
ਹੋਰ ਵੀ
• 2 ਨਵੰਬਰ ਦਾ ਇਤਿਹਾਸ
• ਅਫ਼ਗਾਨੀਸਤਾਨ 'ਤੇ 11 ਨਵੰਬਰ ਬਾਅਦ ਫੈਸਲਾ
• ਬਦਲਿਆ ਲਿੰਡਸੇ ਦਾ ਦਿਲ. ....
• ਪਾਕਿ 'ਚ ਬੰਬ ਧਮਾਕੇ 'ਚ ਸੱਤ ਫੌਜੀ ਮਰੇ
• ਉ.ਕੋਰੀਆ ਹੋ ਸਕਦਾ ਹੈ ਗੱਲਬਾਤ ਲਈ ਰਾਜੀ
• ਥਾਈਲੈਂਡ ਦਾ ਸਮੁੰਦਰੀ ਜਹਾਜ ਅਗਵਾ