ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਅੰਤਰਰਾਸ਼ਟਰੀ
»
ਜੇਸੀਕਾ ਨੂੰ ਅਕਲਮੰਦ ਮਰਦ ਦੀ ਤਲਾਸ਼
Feedback
Print
ਭਾਸ਼ਾ
ਜੇਸੀਕਾ ਨੂੰ ਅਕਲਮੰਦ ਮਰਦ ਦੀ ਤਲਾਸ਼
ਲਾਸ ਏਂਜਲਸ, ਸ਼ੁਕਰਵਾਰ, 30 ਅਕਟੂਬਰ 2009( 21:20 IST )
ਉਂਝ ਤਾਂ ਹਾਲੀਵੁੱਡ ਦੀ ਦਿਲਕਸ਼ ਅਦਾਕਾਰ ਜੇਸੀਕਾ ਸਿੰਪਸਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ,ਲੇਕਿਨ ਇਹ ਸਿੰਗਰ ਕਿਸੇ ਅਕਲਮੰਦ ਮਰਦ ਦੇ ਨਾਲ ਹੀ ਡੇਟ 'ਤੇ ਜਾਣਾ ਚਾਹੁੰਦੀ ਹ
ੈ।
ਜ਼ਿੰਦਗੀ ਦੇ 29 ਬਸੰਤ ਦੇਖ ਚੁੱਕੀ ਜੇਸੀਕਾ ਨੂੰ ਲੱਗਦਾ ਹੈ ਕਿ ਉਨ੍ਹਾ ਦਾ ਸਾਥੀ ਜੇਕਰ ਅਕਲਮੰਦ ਨਾ ਹੋਇਆ ਤਾਂ ਉਹ ਬੋਰ ਹੋ ਜਾਵੇਗ
ੀ
।ਜੇਸੀਕਾ ਕਹਿੰਦੀ ਹੈ ਕਿ ਕਿਸੇ ਅਧਿਆਤਮਕ ਪੁਰਸ਼ ਨੂੰ ਮੈਂ ਜਰੂਰ ਪਸੰਦ ਕਰਾਂਗ
ੀ
।ਉਹ ਮੈਨੂੰ ਹਮੇਸ਼ਾ ਪ੍ਰੇਰਿਤ ਕਰੇਗ
ਾ
।ਮੈਨੂੰ ਕਲਾਕਾਰ ਵੀ ਪਸੰਦ ਹ
ੈ
।ਉਨ੍ਹਾ ਨੂੰ ਕਲਾ ਦੀ ਬਿਹਤਰ ਸਮਝ ਹੁੰਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਹਾਲੀਵੁੱਡ,
ਜੇਸੀਕਾ ਸਿੰਪਸਨ
ਹੋਰ ਵੀ
• ਜੈਕਸਨ ਦੀ ਫ਼ਿਲਮ ਦੇਖਣ ਉਮੜੀ ਭੀੜ
• ਕਰਾਚੀ 'ਚ ਰਹਿ ਰਹੇ 200 ਵਿਦੇਸ਼ੀ ਗ੍ਰਿਫ਼ਤਾਰ
• ਓਬਾਮਾ ਨੂੰ ਸਿਫਾਰਸ਼ ਪੱਤਰ ਅੱਜ ਮਿਲਣਗੇ
• ਅਮਰੀਕਾ, ਉੱਤਰ ਕੋਰੀਆ ਗੱਲਬਾਤ ਬੇਨਤੀਜਾ
• ਕੱਚੀ ਉਮਰੇ ਮਾਂ ਦੇ ਪ੍ਰੇਮੀ ਨਾਲ ਸੁੱਤੀ ਜੋਲੀ
• ਓਬਾਮਾ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ