ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ > ਅਹਿਮਦੀਨੇਜਾਦ ਦੀ ਲੀਬੀਆ ਯਾਤਰਾ ਰੱਦ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਹਿਮਦੀਨੇਜਾਦ ਦੀ ਲੀਬੀਆ ਯਾਤਰਾ ਰੱਦ
ਵਾਰਤਾ
ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਲੀਬੀਆ ਵਿੱਚ ਹੋਣ ਵਾਲੇ ਅਫ਼ਰੀਕੀ ਸੰਘ ਦੇ ਸੰਮੇਲਨ ਵਿੱਚ ਆਪਣੀ ਤੈਅ ਯਾਤਰਾ ਨੂੰ ਬਿਨ੍ਹਾਂ ਕਿਸੇ ਕਾਰਣ ਦੱਸੇ ਰੱਦ ਕਰ ਦਿੱਤਾ ਹੈ। ਇਰਾਨ ਦੇ ਰਾਸ਼ਟਰਪਤੀ ਦਫ਼ਤਰ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਰਾਸ਼ਟਰਪਤੀ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਇਸ ਸੰਮੇਲਨ ਵਿੱਚ ਰਾਸ਼ਟਰਪਤੀ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ। ਅਹਿਮਦੀਨੇਜਾਦ ਇਸ ਸ਼ਿਖਰ ਸੰਮੇਲਨ ਵਿੱਚ ਅਫਰੀਕੀ ਨੇਤਾਵਾਂ ਦੇ ਨਾਲ ਅਫ਼ਰੀਕਾ ਵਿੱਚ ਖੇਤੀ ਨਿਵੇਸ਼ ਸੰਬੰਧੀ ਮੁੱਦਿਆਂ ਉੱਤੇ ਗੱਲਬਾਤ ਦੇ ਲਈ ਜਾਣ ਵਾਲੇ ਸਨ।

ਇਸ ਤੋਂ ਪਹਿਲਾਂ ਅਹਿਮਦੀਨੇਜਾਦ ਨੇ ਕੱਲ੍ਹ ਵੋਟਾਂ ਦੀ ਅੰਸ਼ਿਕ ਪੁਨਰਗਣਨਾ ਵਿੱਚ ਹੋਈ ਆਪਣੀ ਜਿੱਤ ਨੂੰ ਇਰਾਨੀ ਜਨਤਾ ਦੀ ਜਿੱਤ ਅਤੇ ਵਿਰੋਧੀਆਂ ਦੀ ਹਾਰ ਦੱਸਿਆ ਸੀ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਹਵਾਈ ਹਾਦਸਾ : ਜਿਉਂਦੀ ਬੱਚੀ ਮਿਲੀ
ਜੇਲ੍ਹ 'ਚ ਰਹਿਣਗੇ ਏਲੇਨ ਸਟੇਨਫੋਰਡ
ਬ੍ਰਿਟੇਨ ਨੇ ਇਰਾਨ 'ਤੇ ਬਣਾਇਆ ਦਬਾਅ
ਉ.ਕੋਰੀਆਈ ਕੰਪਨੀਆਂ 'ਤੇ ਲਗਾਈ ਪਾਬੰਦੀ
ਇਰਾਕ ਨੇ ਸੰਪ੍ਰਭੂਤਾ ਦਿਵਸ ਮਨਾਇਆ
ਕਿਰਕੁਕ 'ਚ ਬੰਬ ਧਮਾਕਾ, 30 ਮਰੇ