ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ > ਹਵਾਈ ਹਾਦਸਾ : ਜਿਉਂਦੀ ਬੱਚੀ ਮਿਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਵਾਈ ਹਾਦਸਾ : ਜਿਉਂਦੀ ਬੱਚੀ ਮਿਲੀ
ਵਾਰਤਾ
ਜਾਕੋ ਰਾਖੈ ਸਾਈਆਂ ਮਾਰ ਸਕੇ ਨ ਕੋਇ ਇਹ ਕਹਾਵਤ ਉਸ ਵੇਲੇ ਸਹੀ ਸਿੱਧ ਹੋਈ, ਜਦੋਂ ਹਿੰਦ ਮਹਾਸਾਗਰ ਦੇ ਉੱਪਰ ਦੁਰਘਟਨਾਗ੍ਰਸਤ ਹੋਏ ਯਮਨ ਦੇ ਇੱਕ ਹਵਾਈ ਜਹਾਜ ਵਿੱਚ ਸਵਾਰ 153 ਯਾਤਰੂਆਂ ਵਿੱਚ ਇੱਕ ਲੜਕੀ ਜਿਉਂਦੀ ਬੱਚ ਗਈ।

ਰਾਹਤ ਅਤੇ ਬਚਾਅ ਕਰਮਚਾਰੀਆਂ ਨੂੰ ਜਦੋਂ ਇਹ 14 ਸਾਲਾ ਕੁੜੀ ਸਮੁੰਦਰ ਦੇ ਪਾਣੀ ਉੱਤੇ ਤੈਰਦੀ ਮਿਲੀ ਤਾਂ ਉਹ ਹੈਰਤ ਵਿੱਚ ਪੈ ਗ। ਯਮਨ ਦਾ ਹਵਾਈ ਜਹਾਜ ਏਅਰਬੱਸ 31 ਉਸ ਸਮੇਂ ਦੁਰਘਟਨਾਗ੍ਰਸਤ ਹੋਕੇ ਸਮੁੰਦਰ ਵਿੱਚ ਡਿੱਗ ਪਿਆ, ਜਦੋਂ ਉਹ ਕੋਮੋਰੋਸ ਟਾਪੂ ਉੱਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਰੈੱਡਕਰਾਸ ਦੇ ਸਥਾਨਕ ਅਧਿਕਾਰੀ ਰਾਮੂਲਾਤੀ ਬੇਨ ਅਲੀ ਨੇ ਦੱਸਿਆ ਕਿ ਕੁੜੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਡਾਨ ਸੰਖਿਆ ਆਈਵਾਈ 626 ਵਿੱਚ ਸਵਾਰ 142 ਯਾਤਰੀਆਂ ਅਤੇ 11 ਡਰਾਈਵਰਾਂ ਵਿੱਚੋਂ ਕੇਵਲ ਬੱਚੀ ਹੀ ਜੀਵਿਤ ਮਿਲ ਸਕੀ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਜੇਲ੍ਹ 'ਚ ਰਹਿਣਗੇ ਏਲੇਨ ਸਟੇਨਫੋਰਡ
ਬ੍ਰਿਟੇਨ ਨੇ ਇਰਾਨ 'ਤੇ ਬਣਾਇਆ ਦਬਾਅ
ਉ.ਕੋਰੀਆਈ ਕੰਪਨੀਆਂ 'ਤੇ ਲਗਾਈ ਪਾਬੰਦੀ
ਇਰਾਕ ਨੇ ਸੰਪ੍ਰਭੂਤਾ ਦਿਵਸ ਮਨਾਇਆ
ਕਿਰਕੁਕ 'ਚ ਬੰਬ ਧਮਾਕਾ, 30 ਮਰੇ
ਸੈਨਾ ਵਾਪਸੀ ਮੀਲ ਦਾ ਪੱਥਰ : ਓਬਾਮਾ