ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੱਟੜਪੰਥੀ ਹਿੰਸਾ ਨੂੰ ਰੋਕਣ ਦੀ ਅਪੀਲ  Search similar articles
ਵਾਰਤਾ
ਸਉਦੀ ਅਰਬ ਦੇ ਸ਼ਾਸਕ ਅਬਦੁਲਾ ਨੇ ਅੱਜ ਦੁਨੀਆਂ ਦੇ ਵਿਭਿੰਨ ਧਾਰਮਿਕ ਨੇਤਾਵਾਂ ਨੂੰ ਇੱਕ ਮੰਚ 'ਤੇ ਲਿਆਉਣ ਵਾਲੇ ਸੰਮੇਲਨ (ਇੰਟਰਫੇਥ ਕਾਂਫ੍ਰੈਂਸ) 'ਚ ਕੱਟੜਪੰਥੀ ਹਿੰਸਾ ਦੁਆਰਾ ਧਾਰਮਿਕ ਆਸਥਾ ਨੂੰ ਬਦਨਾਮ ਕਰਨ ਵਾਲਾ ਪ੍ਰਮੁੱ

ਸ਼੍ਰੀ ਅਬਦੁਲਾ ਨੇ ਅੱਜ ਇੱਥੇ ਤਿੰਨ ਦਿਨਾ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕੱਟੜਪੰਥੀ ਹਿੰਸਾ ਨੂੰ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਸੀ ਮੱਤਭੇਦਾਂ ਨੂੰ ਇਨ੍ਹਾਂ ਨਹੀਂ ਵਧਾਉਣਾ ਚਾਹੀਦਾ ਕਿ ਵਿਵਾਦ ਦੀ ਸਥਿੱਤੀ ਬਣ ਜਾਵ।ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਇਤਿਹਾਸ 'ਚ ਦਰਜ਼ ਹੋਣ ਵਾਲੀ ਕੋਈ ਵੀ ਤ੍ਰਾਸਦੀ ਧਾਰਮਿਕ ਕਾਰਣਾਂ ਤੋਂ ਉਤਪੰਨ ਨਹੀਂ ਹੋਣੀ ਚਾਹੀਦ।ਨਾਲ ਹੀ ਸ਼੍ਰੀ ਅਬਦੁਲਾ ਨੇ ਇਹ ਵੀ ਕਿਹਾ ਕਿ ਹਰੇਕ ਧਰਮ 'ਚ ਕੱਟੜਪੰਥ ਨੂੰ ਕਿਸੇ ਨਾ ਕਿਸੇ ਰੂਪ 'ਚ ਬੜਾਵਾ ਦਿੱਤਾ ਜਾ ਰਿਹਾ ਹ।ਇਸ ਨੂੰ ਰੋਕਣਾ ਚਾਹੀਦਾ ਹੈ,ਇੱਥੇ ਵਰਨਣਯੋਗ ਹੈ ਕਿ ਸਪੇਨ ਦੇ ਸ਼ਾਸਕ ਜੁਆਨ ਕਾਰਲੋਸ ਦੁਆਰਾ ਆਯੋਜਤ ਇਹ ਸੰਮੇਲਨ ਇੱਥੇ ਸਥਿੱਤ ਸ਼ਾਹੀ ਮਹਿਲ 'ਚ ਆਯੋਜਤ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਯਹੂਦੀ ਅਤੇ ਇਸਾਈ ਧਰਮ ਦੇ ਨੇਤਾਵਾਂ ਨੇ ਧਾਰਮਿਕ ਕੱਟੜਤਾ ਨਾਲ ਲੜਨ 'ਚ ਸ਼੍ਰੀ ਅਬਦੁਲਾ ਦੇ ਯੋਗਦਾਨ ਅਤੇ ਇਸ ਸਮੱਸਿਆ ਨਾਲ ਨਿਪਟਨ ਲਈ ਉਨ੍ਹਾਂ ਦੀ ਪਹਿਲ ਦੀ ਸ਼ਲਾਘਾ ਕੀਤ।ਇੱਥੇ ਵਰਨਣਯੋਗ ਹੈ ਕਿ ਸ਼੍ਰੀ ਅਬਦੁਲਾ ਨੇ ਪਿੱਛਲੇ ਮਹੀਨੇ ਵੇਟਿਕਟ ਸਿਟੀ 'ਚ ਪੋਪ ਬੇਨੇਡਿਕਟ ਨਾਲ ਮੁਲਾਕਾਤ ਕਰ ਵੈਸ਼ਵਿਕ ਸਮੱਸਿਆਵਾਂ ਨੂੰ ਨਿਪਟਾਉਣ 'ਚ ਧਾਰਮਿਕ ਨੇਤਾਵਾਂ ਦੀ ਭੂਮਿਕਾ ਅਤੇ ਇਸ ਦੇ ਲਈ ਗੱਲਬਾਤ ਦੀ ਰੂਪਰੇਖਾ 'ਤੇ ਵਿਚਾਰ ਵਟਾਂਦਰਾ ਕੀਤਾ ਸੀ।
ਹੋਰ ਵੀ
ਸ਼੍ਰੀਲੰਕਾ ਦੇ ਸੈਨਾ ਨੇ ਉੱਤਰੀ ਕਸਬੇ 'ਤੇ ਕੀਤਾ ਕਬਜ਼ਾ
ਪਾਕਿ ਜਨਤਾ ਨਾਲ ਗਠਬੰਧਨ ਕਰਨ ਦੀ ਜਰੂਰਤ:ਓਬਾਮਾ
ਹਮਲੇ 'ਚ ਅੱਠ ਨਾਗਰਿਕ ਮਾਰੇ ਗਏ:ਅਮਰੀਕੀ ਸੈਨਾ
ਪਾਕਿ ਸੈਨਾ ਨੇ ਤਾਲੀਬਾਨਾਂ ਤੋਂ ਦੋ ਸ਼ਹਿਰ ਕਰਵਾਏ ਅਜ਼ਾਦ
ਧੋਖੇ ਨਾਲ ਬ੍ਰਿਟੇਨ ਪਹੁੰਚੇ ਦੋ ਭਾਰਤੀ ਗ੍ਰਿਫਤਾਰ
ਅਲਕਾਇਦਾ ਖਿਲਾਫ ਕਾਰਵਾਈ ਕਰਨਗੇ ਓਬਾਮਾ