ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀਲੰਕਾ ਦੇ ਸੈਨਾ ਨੇ ਉੱਤਰੀ ਕਸਬੇ 'ਤੇ ਕੀਤਾ ਕਬਜ਼ਾ  Search similar articles
ਵਾਰਤਾ
ਸ਼੍ਰੀਲੰਕਾ ਦੀ ਸੈਨਾ ਨੇ ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਣ ਸਮਝੇ ਜਾਣ ਵਾਲੇ ਦੇਸ਼ ਦੇ ਉੱਤਰੀ ਹਿੱਸੇ 'ਚ ਤੱਟੀ ਇਲਾਕੇ 'ਤੇ ਸਥਿੱਤ ਇੱਕ ਕਸਬੇ ਨੂੰ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਲਿੱਟੇ) ਦੇ ਕਬਜ਼ੇ ਤੋਂ ਕੱਲ੍ਹ ਛੁਡਾ ਲਿਆ।

ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲ ਇਨ੍ਹਾਂ ਲਿੱਟੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਤੋਂ ਲਗਾਤਾਰ ਉਨ੍ਹਾਂ ਨੂੰ ਪਿੱਛੇ ਧੱਕ ਰਹੀ ਹ।ਇਸੇ ਕ੍ਰਮ 'ਚ ਵਿਦਥਲਟਿਬੂ ਕਸਬੇ 'ਤੇ ਦੁਆਰਾ ਸੰਤੁਲਨ ਕਾਇਮ ਕੀਤਾ ਗਿਆ ਅਤੇ ਇਹ ਸੁਰੱਖਿਆ ਬਲਾਂ ਲਈ ਵੱਡੀ ਸਫ਼ਲਤਾ ਹ।ਇਸ ਦੀ ਵਜ੍ਹਾ ਇਹ ਹੈ ਕਿ ਇਹ ਇਲਾਕਾ ਲਿੱਟੇ ਵਿਦਰੋਹੀਆਂ ਦੀ ਸਮੁੰਦਰੀ ਇਕਾਈ ਅਤੇ ਪੱਛਮੀ ਇਲਾਕਿਆਂ ਦਾ ਸੰਤੁਲਨ ਕੇਂਦਰ ਰਿਹਾ ਸੀ।

ਸ਼੍ਰੀਲੰਕਾ ਦੇ ਰੱਖਿਆ ਵਿਭਾਗ ਦੀ ਬੈਵਸਾਈਟ 'ਤੇ ਜ਼ਾਰੀ ਰਿਪੋਰਟ ਅਨੁਸਾਰ ਸੈਨਾ ਦੇ ਬਹਾਦੁਰ ਜਵਾਨਾਂ ਨੇ ਕੱਲ੍ਹ ਸਵੇਰੇ ਇਹ ਕਸਬਾ ਲਿੱਟੇ ਵਿਦਰੋਹੀਆਂ ਤੋਂ ਖਾਲੀ ਕਰਵਾ ਲਿਆ ਹ।ਇਸ ਕੰਮ 'ਚ ਹਵਾਈ ਸੈਨਾ ਵੀ ਸ਼ਲਾਘਾਯੋਗ ਯੋਗਦਾਨ ਰਿਹਾ।
ਹੋਰ ਵੀ
ਪਾਕਿ ਜਨਤਾ ਨਾਲ ਗਠਬੰਧਨ ਕਰਨ ਦੀ ਜਰੂਰਤ:ਓਬਾਮਾ
ਹਮਲੇ 'ਚ ਅੱਠ ਨਾਗਰਿਕ ਮਾਰੇ ਗਏ:ਅਮਰੀਕੀ ਸੈਨਾ
ਪਾਕਿ ਸੈਨਾ ਨੇ ਤਾਲੀਬਾਨਾਂ ਤੋਂ ਦੋ ਸ਼ਹਿਰ ਕਰਵਾਏ ਅਜ਼ਾਦ
ਧੋਖੇ ਨਾਲ ਬ੍ਰਿਟੇਨ ਪਹੁੰਚੇ ਦੋ ਭਾਰਤੀ ਗ੍ਰਿਫਤਾਰ
ਅਲਕਾਇਦਾ ਖਿਲਾਫ ਕਾਰਵਾਈ ਕਰਨਗੇ ਓਬਾਮਾ
ਮਲੇਸ਼ੀਆ 'ਚ ਅਨਵਰ ਨੂੰ ਜ਼ਮਾਨਤ