ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਾਲਿਬਾਨ ਵੱਲੋਂ ਪਾਕਿ ਰਾਜਦੂਤ ਰਿਹਾ  Search similar articles
ਵਾਰਤਾ
ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਅੱਤਵਾਦੀਆਂ ਕੈਦ ਵਿੱਚ ਫਸੇ ਪਾਕਿਸਤਾਨ ਦੇ ਰਾਜਦੂਤ ਤਾਰਿਕ ਅਜ਼ੀਜੁਦੀਨ ਨੂੰ ਰਿਹਾ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਸਰਕਾਰ ਦੇ ਇੱਕ ਉੱਚ ਅਧਿਕਾਰੀ ਨੇ ਏਜੰਸੀ ਨੂੰ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਸ਼੍ਰੀ ਅਜ਼ੀਜੁਦੀਨ ਨੂੰ ਪਾਕਿਸਤਾਨ ਦੇ ਖੈਬਰ ਕਬੀਲਾਈ ਇਲਾਕੇ ਵਿੱਚੋਂ ਤਿੰਨ ਮਹੀਨੇ ਪਹਿਲਾਂ ਅਗਵਾ ਕਰ ਲਿਆ ਗਿਆ ਸੀ।

ਟੀਵੀ ਚੈਨਲਾਂ ਦੀ ਰਿਪੋਰਟ ਦੇ ਅਨੁਸਾਰ ਸ਼੍ਰੀ ਅਜ਼ੀਜੁਦੀਨ ਨੂੰ ਅਫਗਾਨਿਸਤਾਨ ਵਿੱਚ ਛੱਡਿਆ ਗਿਆ ਹੈ ਅਤੇ ਉਹ ਛੇਤੀ ਹੀ ਇਸਲਾਮਾਬਾਦ ਵਿੱਚ ਆਪਣੇ ਪਰਿਵਾਰ ਦੇ ਕੋਲ ਆ ਜਾਣਗੇ।
ਹੋਰ ਵੀ
ਔਰਤ-ਮਰਦ ਦਾ ਵਿਆਹ ਹੀ ਨੈਤਿਕ:ਪੋਪ
ਨਰਗਿਸ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ
ਹਾਨੀਕਾਰਕ ਤਰੰਗਾਂ ਕਾਰਨ ਚੀਨ 'ਚ ਅਲਰਟ
ਮੀਡੀਆ ਨੇ ਬੁਰਾਈਆਂ ਨੂੰ ਵਧਾਇਆ:ਪੋਪ
ਸਲਮਾਨ ਤਾਸੀਰ ਬਣੇ ਪੰਜਾਬ ਦੇ ਗਵਰਨਰ
ਭੁਟਾਨ ਨੂੰ ਮਦਦ ਦੇਵਾਂਗੇ: ਮਨਮੋਹਨ